ਬਰਤਾਨੀਆਂ ਪਾਰਲੀਮੈਂਟ ਵਿੱਚ ਐਨ ਆਈ ਏ ਵੱਲੋਂ ਬਣਾਈ ਖਾਲਿਸਤਾਨ ਦੇ 20 ਸਿੱਖ ਕਾਰਕੁੰਨਾਂ ਦੀ ਹਿੱਟ ਲਿਸਟ ਦੀ ਚਰਚਾ
ਸਰਕਾਰ ਬ੍ਰਿਟਿਸ਼ ਸਿੱਖ ਕਾਰਕੁਨਾਂ ਦੀ ਸੁਰੱਖਿਆ ਯਕੀਨੀ ਬਣਾਵੇ – ਸ ਤਨਮਨਜੀਤ ਸਿੰਘ ਢੇਸੀ ਲੰਡਨ – ਸਰਬਜੀਤ ਸਿੰਘ ਬਨੂੜ – ਬਰਤਾਨੀਆ ਵਿਚ ਰਹਿ ਰਹੇ ਸਿੱਖਾਂ […]
ਭਾਰਤ ਸਰਕਾਰ ਵੱਲੋਂ ਬ੍ਰਿਟਿਸ਼ ਸਿੱਖ ਕੌਂਸਲ ਦੇ ਮੁਖੀ ਦਿਉਲ ਦਾ ਵੀਜ਼ਾ ਕੀਤਾ ਰੱਦ
ਸਫ਼ਾਰਤਖ਼ਾਨੇ ਵੱਲੋਂ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਦਾ ਦੋਸ਼, ਮੁੱਖ ਧਾਰਾ ਵਿੱਚ ਸਾਮਿਲ ਸਿੱਖਾਂ ਦੇ ਵੀ ਵੀਜੇ ਹੋਏ ਰੱਦ ਲੰਡਨ – ਸਰਬਜੀਤ ਸਿੰਘ ਬਨੂੜ […]
ਖਹਿਰਾ ਨੂੰ ਜ਼ਮਾਨਤ ਮਾਮਲੇ ’ਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਅਪੀਲ ਕੀਤੀ ਰੱਦ
ਸੁਪਰੀਮ ਕੋਰਟ ਨੇ ਐੱਨਡੀਪੀਐੱਸ ਐਕਟ ਕੇਸ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਦੇਣ ਦੇ ਹਾਈ ਕੋਰਟ ਦੇ 2015 ਦੇ ਹੁਕਮਾਂ ਖ਼ਿਲਾਫ਼ ਪੰਜਾਬ […]
ਜੰਮੂ ਐਂਡ ਕਸ਼ਮੀਰ ਹਾਈਕੋਰਟ ਸਿੰਘ ਅਤੇ ਕੌਰ ਸਬੰਧੀ ਦਿੱਤੇ ਫ਼ੈਸਲੇ ਤੇ ਮੁੜ ਵਿਚਾਰ ਕਰੇ- ਦਵਿੰਦਰ ਸਿੰਘ ਸੋਢੀ
ਐਸ.ਏ.ਐਸ ਨਗਰ 18 ਜਨਵਰੀ,2024- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਤੇ ਪਾਰਟੀ ਦੇ […]
ਸਿੱਖ ਧਰਮ ਮੂਰਤੀ ਪੂਜਾ ਦਾ ਖੰਡਨ ਕਰਦਾ ਹੈ ਇਸਲਈ ਕਿਸੇ ਵੀ ਸਿੱਖ ਸਖਸ਼ੀਅਤ ਜਾਂ ਆਗੂ ਨੂੰ ਰਾਮ ਮੂਰਤੀ ਸਥਾਪਨਾ ਸਮਾਗਮ ਵਿਚ ਕਤਈ ਨਹੀ ਜਾਣਾ ਚਾਹੀਦਾ: ਮਾਨ
ਨਵੀਂ ਦਿੱਲੀ, 17 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- “ਕਿਉਂਕਿ ਸਿੱਖ ਧਰਮ ਪੱਥਰ, ਮੂਰਤੀ ਪੂਜਾ ਦਾ ਮੁੱਢ ਤੋ ਹੀ ਜੋਰਦਾਰ ਖੰਡਨ ਕਰਦਾ ਹੈ ਕਿਉਂਕਿ ਇਹ ਹਿੰਦੂ […]
ਭਾਜਪਾ ਸਰਕਾਰ ਦੀਆਂ ਪੱਖਪਾਤੀ ਅਤੇ ਵੰਡੀਆਂ ਪਾਉਣ ਵਾਲੀਆਂ ਨੀਤੀਆਂ ਕਾਰਨ ਘੱਟ ਗਿਣਤੀਆਂ ਵਿਰੁੱਧ ਹਿੰਸਾ ਵਧੀ: ਹਿਊਮਨ ਰਾਈਟਸ ਵਾਚ
ਨਵੀਂ ਦਿੱਲੀ 17 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਅੰਤਰਰਾਸ਼ਟਰੀ ਸੰਗਠਨ ਹਿਊਮਨ ਰਾਈਟਸ ਵਾਚ ਨੇ ਆਪਣੀ ਵਿਸ਼ਵ ਰਿਪੋਰਟ 2024 ਜਾਰੀ ਕੀਤੀ, ਜਿਸ ਵਿਚ ਭਾਰਤ ਦੀ ਮੌਜੂਦਾ […]
‘ਆਪੇ ਗੁਰੁ ਚੇਲਾ’ ਨਗਰ ਕੀਰਤਨ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਖਾਲਸਾਈ ਜਾਹੋ-ਜਲਾਲ ਨਾਲ ਹੋਇਆ ਸੰਪੰਨ
ਤਲਵੰਡੀ ਸਾਬੋ, 16 ਜਨਵਰੀ (ਗੁਰਜੰਟ ਸਿੰਘ ਨਥੇਹਾ)- ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ […]
