
ਗੁਰੂ ਨਾਨਕ ਦਰਬਾਰ ਹਰਚੋਵਾਲ ਵੱਡਾ ਗੁਰਦੁਆਰਾ ਸਾਹਿਬ ਵਿਖੇ ਪੈਦਲ ਯਾਤਰਾ ਪਹੁੰਚਣ ਤੇ ਜਥੇਦਾਰ ਰਣਧੀਰ ਸਿੰਘ ਦਾ ਕੀਤਾ ਗਿਆ ਨਿੱਘਾ ਸਵਾਗਤ ।
ਸ੍ਰੀ ਹਰਗੋਬਿੰਦਪੁਰ ਸਾਹਿਬ ਜੀ 2 ਮਾਰਚ (ਕੁਲਜੀਤ ਸਿੰਘ ਖੋਖਰ) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਚੋਲ਼ਾ ਸਾਹਿਬ ਜੀ ਦੇ ਮੇਲੇ ਦੀ ਖੁਸ਼ੀ ਵਿੱਚ ਹਰ ਸਾਲ ਪੈਦਲ ਯਾਤਰਾ ਪਿੰਡ ਖਡਿਆਲਾ ਸੈਣੀਆਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਚਲ ਕੇ ਅੱਜ ਭੇਟ ਪੱਤਣ ਬਿਆਸ ਦਰਿਆ ਤੇ ਪਹੁੰਚ ਸਮੇਂ ਕਿ ਵੱਖ ਵੱਖ ਪਰਾਅ ਤੋਂ ਹੁੰਦੀਂ ਹੋਈ ਸਾਮ ਨੂੰ ਇਹ ਯਾਤਰਾ…