Month: March 2025

“Major Setback for Akali Dal and Sukhbir Badal: Bikram Singh Majithia and Several Senior Leaders Oppose Jathedar Replacement Decision, Issue Signed Statement”
ਅਕਾਲੀ ਦਲ ਤੇ ਸੁਖਬੀਰ ਬਾਦਲ ਲਈ ਵੱਡਾ ਝਟਕਾ ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਕਈ ਵੱਡੇ ਆਗੂ ਜਥੇਦਾਰਾਂ ਨੂੰ ਬਦਲਣ ਦੇ ਫੈਸਲੇ ਨਾਲ ਨਹੀਂ ਹਨ ਸਹਿਮਤਦਸਤਖਤਾਂ ਵਾਲਾ ਬਿਆਨ ਜਾਰੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਤੇ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਦੀ ਮਾਣ ਮਰਿਯਾਦਾ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਅਤੇ ਅਖੀਰਲੇ ਸਾਹ ਤੱਕ ਕਰਦੇ…

“Corrupt Individuals Infiltrate SGPC, Tarnishing the Honor of the Sikh Institution!”
ਮੁਹ ਕਾਲੇ ਤਿਨੑ ਲੋਭੀਆ ; ਜਾਸਨਿ ਜਨਮੁ ਗਵਾਇ!! ਮੁਹ ਕਾਲੇ ਤਿਨੑ ਲੋਭੀਆ ; ਜਾਸਨਿ ਜਨਮੁ ਗਵਾਇ!!ਸ਼੍ਰੋਮਣੀ ਕਮੇਟੀ ‘ਚ ਲੋਭੀ ਦਾਗ਼ੀ ਹੋਏ, ਸਿੱਖ ਸੰਸਥਾ ਦੀ ਇਜ਼ਤ ਮਿੱਟੀ ‘ਚ ਮਿਲੀ! ਅੱਜ, 11 ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਆਪਣੇ ਵਿਵਾਦਿਤ ਫ਼ੈਸਲੇ ਨਾਲ ਸਿਰਫ਼ ਆਪਣੇ ਹੀ ਨਹੀਂ, ਬਲਕਿ ਪੂਰੀ ਸਿੱਖ ਸੰਸਥਾ ਦੇ ਮਾਣ-ਸਨਮਾਨ ਨੂੰ ਦਾਗ਼ੀ ਕਰ ਦਿੱਤਾ। ਇਹ ਫ਼ੈਸਲਾ ਸੱਚੀ…

“Jathedars of Sri Akal Takht and Takht Sri Kesgarh Sahib Replaced; Giani Kuldeep Singh Appointed as New Jathedar”
ਸ੍ਰੀ ਅਕਾਲ ਤਖ਼ਤ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਬਦਲੇ, ਗਿਆਨੀ ਕੁਲਦੀਪ ਸਿੰਘ ਨਵੇਂ ਜਥੇਦਾਰ ਨਿਯੁਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਅੰਤ੍ਰਿੰਗ ਕਮੇਟੀ ਦੀ ਅੱਜ ਹੋਈ ਮਹੱਤਵਪੂਰਨ ਮੀਟਿੰਗ ਵਿੱਚ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹਟਾ ਦਿੱਤਾ ਗਿਆ ਹੈ। ਕਰੀਬ ਦੋ ਘੰਟੇ ਚੱਲੀ ਇਸ ਮੀਟਿੰਗ ਤੋਂ ਬਾਅਦ, ਇਹ ਫੈਸਲਾ…

“Jagtar Singh Jaggi Johal Acquitted by Moga Special Court After 7 Years”
7 ਸਾਲ ਬਾਅਦ ਜਗਤਾਰ ਸਿੰਘ ਜੱਗੀ ਜੌਹਲ ਮੋਗਾ ਵਿਸ਼ੇਸ਼ ਅਦਾਲਤ ਵੱਲੋਂ ਬਰੀਮੋਗਾ ਦੀ ਅਦਾਲਤ ਨੇ ਬਾਘਾਪੁਰਾਣਾ ਕੇਸ ਵਿਚ ਜੱਗੀ ਜੌਹਲ ਨੂੰ ਸਭ ਦੋਸ਼ਾਂ ਵਿਚੋਂ ਬਰੀ ਕੀਤਾ ਮੋਗਾ: ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ, ਜੋ ਪਿਛਲੇ 7 ਸਾਲਾਂ ਤੋਂ ਭਾਰਤ ਵਿਚ ਕੈਦ ਸੀ, ਨੂੰ ਮੋਗਾ ਵਿਸ਼ੇਸ਼ ਅਦਾਲਤ ਵੱਲੋਂ ਸਭ ਦੋਸ਼ਾਂ ਵਿੱਚੋਂ ਬਰੀ ਕਰ ਦਿੱਤਾ ਗਿਆ…