Month: May 2025

Bhai Jatinder Singh Bassi Elected President of Guru Nanak Gurdwara High Street, Smethwick Management Committee
ਭਾਈ ਜਤਿੰਦਰ ਸਿੰਘ ਬਾਸੀ, ਗੁਰੂ ਨਾਨਕ ਗੁਰਦੁਆਰਾ ਹਾਈ ਸਟਰੀਟ ਸਮੈਥਿਕ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਇੰਗਲੈਂਡ (ਬਰਮਿੰਘਮ) (5 ਮਈ, 2025): ਗੁਰੂ ਨਾਨਕ ਗੁਰਦੁਆਰਾ ਸਮੈਦਵਿਕ, ਇੰਗਲੈਂਡ ਵਿਖੇ 4 ਮਈ, 2025 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਨਵੀਂ ਮੈਨੇਜਮੈਂਟ ਕਮੇਟੀ ਦੀ ਚੋਣ ਕੀਤੀ ਗਈ। ਨਵੀਂ ਕਮੇਟੀ ਨੇ ਗੁਰੂ ਸਾਹਿਬ ਅਤੇ ਸਾਧ ਸੰਗਤ ਦਾ…

Special Gathering at Sri Akal Takht Sahib on Films Related to Sikh History; Previous Decisions to Remain Effective
ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਿੱਖ ਇਤਿਹਾਸ ਨਾਲ ਜੁੜੀਆਂ ਫ਼ਿਲਮਾਂ ਬਾਰੇ ਵਿਸ਼ੇਸ਼ ਇਕੱਤਰਤਾ, ਪੁਰਾਣੇ ਫੈਸਲੇ ਰਹਿਣਗੇ ਲਾਗੂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰ, ਸ਼ਹੀਦਾਂ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਫ਼ਿਲਮਾਂ, ਐਨੀਮੇਸ਼ਨ, ਅਤੇ ਏਆਈ ਵੀਡੀਓਜ਼ ਸਬੰਧੀ ਵਿਚਾਰਨ ਲਈ ਵਿਸ਼ੇਸ਼ ਇਕੱਤਰਤਾ ਹੋਈ। ਇਹ ਇਕੱਤਰਤਾ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ…

Delegation Led by Advocate Harjinder Singh Dhami Meets Bhai Rajoana
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਵਫ਼ਦ ਨੇ ਭਾਈ ਰਾਜੋਆਣਾ ਨਾਲ ਕੀਤੀ ਮੁਲਾਕਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰੀ ਜੇਲ੍ਹ ਪਟਿਆਲਾ ’ਚ ਸਜ਼ਾਜ਼ਾਫਤਾ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕੀਤੇ ਜਾਣ ਵਾਲੀ ਪਟੀਸ਼ਨ ’ਤੇ ਕੋਈ ਫੈਸਲਾ ਨਾ ਕੀਤੇ ਜਾਣ ਦੇ ਵਤੀਰੇ ਨੂੰ ਮੰਦਭਾਗਾ…

World’s Tallest Turban Record Held by Punjab’s Avtar Singh Mauni
ਦੁਨੀਆ ਦੀ ਸਭ ਤੋਂ ਉੱਚੀ ਪੱਗੜੀ ਦਾ ਰਿਕਾਰਡ: ਪੰਜਾਬ ਦੇ ਅਵਤਾਰ ਸਿੰਘ ਮੌਨੀ ਦੇ ਨਾਮ ਪੰਜਾਬ ਦੇ ਅਵਤਾਰ ਸਿੰਘ ਮੌਨੀ ਨੇ ਦੁਨੀਆ ਦੀ ਸਭ ਤੋਂ ਉੱਚੀ ਪੱਗੜੀ ਪਹਿਨਣ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। ਇਸ ਪੱਗੜੀ ਦਾ ਵਜ਼ਨ 45 ਕਿਲੋਗ੍ਰਾਮ ਅਤੇ ਲੰਬਾਈ 645 ਮੀਟਰ ਹੈ। ਇਸ ਨੂੰ ਪਹਿਨਣ ‘ਚ 5-6 ਘੰਟੇ ਲੱਗਦੇ ਹਨ। ਸੋਸ਼ਲ ਮੀਡੀਆ…

Haryana Fails in Central Meeting: Unable to Present Solid Argument for Additional Water Demand
ਕੇਂਦਰੀ ਮੀਟਿੰਗ ‘ਚ ਹਰਿਆਣਾ ਫੇਲ੍ਹ: ਵਾਧੂ ਪਾਣੀ ਦੀ ਮੰਗ ‘ਤੇ ਠੋਸ ਦਲੀਲ ਨਾ ਦੇ ਸਕਿਆ ਚੰਡੀਗੜ੍ਹ ‘ਚ ਕੇਂਦਰੀ ਗ੍ਰਹਿ ਸਕੱਤਰ ਗੋਬਿੰਦ ਮੋਹਨ ਦੀ ਪ੍ਰਧਾਨਗੀ ਹੇਠ ਹੋਈ ਚਾਰ ਸੂਬਿਆਂ ਦੇ ਮੁੱਖ ਸਕੱਤਰਾਂ ਦੀ ਮੀਟਿੰਗ ‘ਚ ਹਰਿਆਣਾ 8500 ਕਿਊਸਿਕ ਵਾਧੂ ਪਾਣੀ ਦੀ ਮੰਗ ‘ਤੇ ਠੋਸ ਦਲੀਲ ਪੇਸ਼ ਨਹੀਂ ਕਰ ਸਕਿਆ। ਗ੍ਰਹਿ ਸਕੱਤਰ ਨੇ ਪੰਜਾਬ ਅਤੇ ਹਰਿਆਣਾ ਨੂੰ…

All-Party Meeting at Punjab Bhawan: CM Mann Praised on Water Issue, Not a Drop to Haryana
ਪੰਜਾਬ ਭਵਨ ‘ਚ ਆਲ-ਪਾਰਟੀ ਮੀਟਿੰਗ: ਪਾਣੀ ਦੇ ਮੁੱਦੇ ‘ਤੇ CM ਮਾਨ ਦੀ ਸ਼ਲਾਘਾ, ਹਰਿਆਣਾ ਨੂੰ ਇੱਕ ਬੂੰਦ ਵੀ ਨਹੀਂ (2 ਮਈ, 2025): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ਭਵਨ, ਚੰਡੀਗੜ੍ਹ ‘ਚ ਪਾਣੀ ਦੇ ਅਹਿਮ ਮੁੱਦੇ ‘ਤੇ ਆਲ-ਪਾਰਟੀ ਮੀਟਿੰਗ ਹੋਈ। ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਨੇ ਹਿੱਸਾ ਲਿਆ ਅਤੇ CM ਮਾਨ ਦੇ ਸਟੈਂਡ ਦੀ…