Month: August 2025

Modi passed farm laws after talks with Akali Dal, Harsimrat betrayed farmers: Union Minister Ravneet Singh Bittu.
ਮੋਦੀ ਨੇ ਅਕਾਲੀ ਦੱਲ ਨਾਲ ਗੱਲਬਾਤ ਕਰਕੇ ਖੇਤੀ ਕਾਨੂੰਨ ਪਾਸ ਕਰਵਾਏ, ਹਰਸਿਮਰਤ ਨੇ ਕੀਤਾ ਕਿਸਾਨਾਂ ਨਾਲ ਧੋਖਾ-ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਵੀਂ ਦਿੱਲੀ, 17 ਅਗਸਤ 2025 ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦੱਲ (ਬਾਦਲ) ’ਤੇ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਕਿ ਪ੍ਰਧân ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ…

Plan was to loot Punjab farmers’ land, land pooling policy meant for mafia: BJP leader Tarun Chugh.
ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਨੂੰ ਲੁੱਟਣ ਦੀ ਯੋਜਨਾ ਸੀ, ਲੈਂਡ ਪੂਲਿੰਗ ਨੀਤੀ ਮਾਫ਼ੀਆ ਲਈ-ਭਾਜਪਾ ਆਗੂ ਤਰੁਣ ਚੁੱਘ ਚੰਡੀਗੜ੍ਹ, 17 ਅਗਸਤ 2025 ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਤਰੁਣ ਚੁੱਘ ਨੇ ਪੰਜਾਬ ਸਰਕਾਰ ’ਤੇ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ ਜ਼ਮੀਨ ਨੂੰ ਲੁੱਟਣ ਲਈ ਇਕ ਯੋਜਨਾ ਬਣਾਈ ਗਈ ਸੀ, ਜਿਸ ਦਾ ਹਿੱਸਾ…

Jathedar Jhunda urges Punjabis to strengthen regional party, seeks Election Commission action on Manish Sisodia video.
ਜੱਥੇਦਾਰ ਝੂੰਦਾਂ ਨੇ ਪੰਜਾਬੀਆਂ ਨੂੰ ਖੇਤਰੀ ਪਾਰਟੀ ਮਜ਼ਬੂਤ ਕਰਨ ਦੀ ਅਪੀਲ, ਮਨੀਸ਼ ਸਿਸੋਦੀਆ ਵੀਡੀਓ ’ਤੇ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਚੰਡੀਗੜ੍ਹ, 16 ਅਗਸਤ 2025 ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਦੀਆਂ ਪਾਰਟੀਆਂ, ਖ਼ਾਸ ਕਰ ਆਮ ਆਦਮੀ ਪਾਰਟੀ (AAP), ਤੋਂ ਆਪਣਾ…

Village Uppali, Sangrur district panchayat passes resolution to keep children away from drugs, bans energy drinks.
ਪਿੰਡ ਉੱਪਲੀ, ਜ਼ਿਲ੍ਹਾ ਸੰਗਰੂਰ ਪੰਚਾਇਤ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮਤਾ ਪਾਇਆ, ਐਨਰਜੀ ਡਰਿੰਕਸ ’ਤੇ ਪਾਬੰਦੀ ਸੰਗਰੂਰ, 16 ਅਗਸਤ 2025 ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਉੱਪਲੀ ਦੀ ਪੰਚਾਇਤ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਕ ਮਹੱਤਵਪੂਰਨ ਮਤਾ ਪਾਸ ਕੀਤਾ ਹੈ। ਮਤੇ ’ਚ ਫੈਸਲਾ ਲਿਆ ਗਿਆ ਕਿ ਪਿੰਡ ਦੇ ਦੁਕਾਨਦਾਰਾਂ ਨੂੰ…

Norway’s Harinder Singh Khalsa and SSF President Major Singh Join Under Leadership of Party Chief Jathedar Giani Harpreet Singh
ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਵੱਡਾ ਸਿਆਸੀ ਬਲ, ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ’ਚ ਨਾਰਵੇ ਦੇ ਹਰਿੰਦਰ ਸਿੰਘ ਖਾਲਸਾ ਤੇ SSF ਪ੍ਰਧਾਨ ਮੇਜਰ ਸਿੰਘ ਸਮੇਤ ਆਗੂ ਸ਼ਾਮਿਲ ਅੰਮ੍ਰਿਤਸਰ, 15 ਅਗਸਤ 2025 ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇਕ ਵੱਡਾ ਸਿਆਸੀ ਬਲ ਮਿਲਿਆ, ਜਦੋਂ ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ’ਚ ਸਾਬਕਾ…

Passport Renewal Halt by Indian Embassy in Spain Sparks Anger in Punjabi-Sikh Community
ਸਪੇਨ ’ਚ ਭਾਰਤੀ ਐਂਬੈਸੀ ਵੱਲੋਂ ਪਾਸਪੋਰਟ ਰੀਨਿਊ ਰੁਕਣ ਕਾਰਨ ਪੰਜਾਬੀ-ਸਿੱਖ ਭਾਈਚਾਰੇ ’ਚ ਰੋਸ, MP ਸਰਬਜੀਤ ਸਿੰਘ ਖਾਲਸਾ ਨੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਜਲਦ ਹੱਲ ਦੀ ਅਪੀਲ ਮੈਡਰਿਡ, 15 ਅਗਸਤ 2025 ਸਪੇਨ ’ਚ ਭਾਰਤੀ ਐਂਬੈਸੀ ਵੱਲੋਂ ਪਾਸਪੋਰਟ ਰੀਨਿਊਅਲ ’ਤੇ ਰੁਕਾਵਟ ਕਾਰਨ ਭਾਰਤੀ ਭਾਈਚਾਰੇ, ਖਾਸ ਕਰ ਪੰਜਾਬੀ ਅਤੇ ਸਿੱਖ ਪਰਵਾਸੀਆਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ…

Strong Sikh Protest Outside Indian Embassy in London on Independence Day
ਯੂ.ਕੇ. ਸਰਕਾਰ ਵਿਦੇਸ਼ਾਂ ਵਿੱਚ ਹੋ ਰਹੇ ਗੈਰ-ਸਰਕਾਰੀ ਖ਼ਾਲਿਸਤਾਨ ਰੈਫਰੈਂਡਮ ਨੂੰ ਅੰਤਰਰਾਸ਼ਟਰੀ ਮਾਨਤਾ ਦੇਵੇ – ਸਿੱਖਸ ਫਾਰ ਜਸਟਿਸ ਲੰਡਨ – ਸਰਬਜੀਤ ਸਿੰਘ ਬਨੂੜ— ਭਾਰਤ ਦੇ ਅਜ਼ਾਦੀ ਦਿਹਾੜੇ ਦੇ ਮੌਕੇ ਤੇ ਸਿੱਖਸ ਫਾਰ ਜਸਟਿਸ (SFJ) ਦੇ ਕਾਰਕੁਨਾਂ ਨੇ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ 10 ਡਾਊਨਿੰਗ ਸਟਰੀਟ ‘ਤੇ ਇੱਕ ਮੰਗ ਪੱਤਰ ਸੌਂਪਿਆ ਗਿਆ । ਇਸ…