“Bibi Satwant Kaur Appointed Panthak Council Chairperson, Giani Harpreet Singh Named President of Shiromani Akali Dal”

ਪੰਜ ਮੈਂਬਰੀ ਭਰਤੀ ਕਮੇਟੀ ਦੇ ਇਜਲਾਸ ’ਚ ਬੀਬੀ ਸਤਵੰਤ ਕੌਰ ਜੀ ਨੂੰ ਪੰਥਕ ਕੌਂਸਲ ਦਾ ਚੇਅਰਮੈਨ ਅਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਅੰਮ੍ਰਿਤਸਰ, 11 ਅਗਸਤ 2025 : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਪੰਜ ਮੈਂਬਰੀ ਭਰਤੀ ਕਮੇਟੀ ਦੇ ਅੱਜ ਦੇ ਇਜਲਾਸ ’ਚ ਸਰਬ ਸੰਮਤੀ ਨਾਲ ਦੋ ਮਹੱਤਵਪੂਰਨ ਨਿਯੁਕਤੀਆਂ…

Read More

Record-Breaking Gathering at Akali Dal Waris Punjab’s ‘Bandi Singh Release Conference’ in Baba Bakala; Bapu Tarsem Singh Calls for Panthic Unity

ਅਕਾਲੀ ਦਲ ਵਾਰਿਸ ਪੰਜਾਬ ਦੀ ਬਾਬਾ ਬਕਾਲਾ ’ਚ ‘ਬੰਦੀ ਸਿੰਘ ਰਿਹਾਈ ਕਾਨਫਰੰਸ’ ’ਚ ਰਿਕਾਰਡਤੋੜ ਇਕੱਠ, ਬਾਪੂ ਤਰਸੇਮ ਸਿੰਘ ਨੇ ਪੰਥਕ ਏਕਤਾ ਦੀ ਅਪੀਲ ਅੰਮ੍ਰਿਤਸਰ, 9 ਅਗਸਤ 2025 ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ‘ਸਾਚਾ ਗੁਰ ਲਾਧੋ ਰੇ’ ਦਿਵਸ ਮੌਕੇ ਬਾਬਾ ਬਕਾਲਾ ਸਾਹਿਬ ’ਚ ਆਯੋਜਿਤ ‘ਬੰਦੀ ਸਿੰਘ ਰਿਹਾਈ ਕਾਨਫਰੰਸ’ ’ਚ ਪੰਜਾਬ ਦੇ ਕੋਨੇ-ਕੋਨੇ ਤੋਂ ਸੰਗਤਾਂ ਦਾ…

Read More

High Court Denies Bail to MLA Raman Arora in Corruption Case, Hearing Adjourned to Aug 26

ਭ੍ਰਿਸ਼ਟਾਚਾਰ ਮਾਮਲੇ ’ਚ ਵਿਧਾਇਕ ਰਮਨ ਅਰੋੜਾ ਨੂੰ ਹਾਈ ਕੋਰਟ ਨੇ ਜ਼ਮਾਨਤ ਤੋਂ ਇਨਕਾਰ, ਸੁਣਵਾਈ 26 ਅਗਸਤ ਤੱਕ ਮੁਲਤਵੀ ਚੰਡੀਗੜ੍ਹ, 8 ਅਗਸਤ 2025 ਪੰਜਾਬ-ਹਰਿਆਣਾ ਹਾਈ ਕੋਰਟ ਨੇ ਅੱਜ ਭ੍ਰਿਸ਼ਟਾਚਾਰ ਸਬੰਧੀ ਮਾਮਲੇ ’ਚ ਵਿਧਾਇਕ ਰਮਨ ਅਰੋੜਾ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ ’ਤੇ ਅਗਲੀ ਸੁਣਵਾਈ 26 ਅਗਸਤ 2025 ਲਈ ਮੁਲਤਵੀ ਕਰ ਦਿੱਤੀ…

Read More

High Court Issues Notice to Centre, Punjab & Haryana on Right to Wear Kirpan After Rajasthan Incident

ਕਿਰਪਾਨ ਪਹਿਨਣ ਦੇ ਅਧਿਕਾਰ ਦੀ ਮੰਗ ’ਤੇ ਪੰਜਾਬ-ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਅਤੇ ਪੰਜਾਬ-ਹਰਿਆਣਾ ਨੂੰ ਨੋਟਿਸ ਜਾਰੀ, ਰਾਜਸਥਾਨ ’ਚ ਸਿੱਖ ਵਿਦਿਆਰਥਣ ਨਾਲ ਘਟਨਾ ਬਾਅਦ ਦਾਖ਼ਲ ਹੋਈ ਜਨਹਿੱਤ ਪਟੀਸ਼ਨ ਚੰਡੀਗੜ੍ਹ, 8 ਅਗਸਤ 2025 ਪੰਜਾਬ-ਹਰਿਆਣਾ ਹਾਈ ਕੋਰਟ ਨੇ ਸਿੱਖ ਭਾਈਚਾਰੇ ਦੇ ਕਿਰਪਾਨ ਪਹਿਨਣ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ…

Read More

High Court Delivers Major Blow to Bhagwant Mann Govt, Halts Land Pooling Policy for 4 Weeks, Orders Withdrawal of Notification

ਭਗਵੰਤ ਮਾਨ ਸਰਕਾਰ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ, ਲੈਂਡ ਪੁਲਿੰਗ ਪਾਲਿਸੀ ’ਤੇ 4 ਹਫ਼ਤਿਆਂ ਲਈ ਰੋਕ, ਨੋਟੀਫਿਕੇਸ਼ਨ ਵਾਪਸ ਲੈਣ ਦਾ ਹੁਕਮ ਚੰਡੀਗੜ੍ਹ, 7 ਅਗਸਤ 2025 ਪੰਜਾਬ-ਹਰਿਆਣਾ ਹਾਈ ਕੋਰਟ ਨੇ ਅੱਜ ਭਗਵੰਤ ਮਾਨ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈ ਕੋਰਟ ਨੇ ਸਰਕਾਰ ਦੀ ਲੈਂਡ ਪੁਲਿੰਗ ਪਾਲਿਸੀ, 2025 ’ਤੇ 4 ਹਫ਼ਤਿਆਂ ਲਈ ਅਗਲੀ ਸੁਣਵਾਈ ਤੱਕ…

Read More

Military Helicopter Crash in Ghana Kills 8, Including Defence Minister Edward Oman Bomah and Environment Minister Ibrahim Murtala Mohammed

ਅਫ਼ਰੀਕੀ ਦੇਸ਼ ਘਾਨਾ ’ਚ ਫ਼ੌਜੀ ਹੈਲੀਕਾਪਟਰ ਕ੍ਰੈਸ਼, ਰੱਖਿਆ ਮੰਤਰੀ ਐਡਵਰਡ ਓਮਾਨ ਬੋਮਾਹ ਅਤੇ ਵਾਤਾਵਰਣ ਮੰਤਰੀ ਇਬਰਾਹਿਮ ਮੁਰਤਲਾ ਮੁਹੰਮਦ ਸਮੇਤ 8 ਲੋਕਾਂ ਦੀ ਮੌਤ ਅਕਰਾ, 7 ਅਗਸਤ 2025 ਅਫ਼ਰੀਕੀ ਦੇਸ਼ ਘਾਨਾ ’ਚ ਬੁੱਧਵਾਰ ਨੂੰ ਹੋਏ ਇਕ ਫ਼ੌਜੀ ਹੈਲੀਕਾਪਟਰ ਕ੍ਰੈਸ਼ ’ਚ ਰੱਖਿਆ ਮੰਤਰੀ ਐਡਵਰਡ ਓਮਾਨ ਬੋਮਾਹ ਅਤੇ ਵਾਤਾਵਰਣ, ਵਿਗਿਆਨ ਅਤੇ ਤਕਨਾਲੋਜੀ ਮੰਤਰੀ ਇਬਰਾਹਿਮ ਮੁਰਤਲਾ ਮੁਹੰਮਦ ਸਮੇਤ 8…

Read More