
Ban on 8 medicines in Punjab: Usage halted after adverse reactions; official notification issued.
ਪੰਜਾਬ ਵਿੱਚ 8 ਦਵਾਈਆਂ ‘ਤੇ ਰੋਕ: ਰਿਐਕਸ਼ਨਾਂ ਤੋਂ ਬਾਅਦ ਵਰਤੋਂ ਬੰਦ, ਨੋਟੀਫਿਕੇਸ਼ਨ ਜਾਰੀ ਚੰਡੀਗੜ੍ਹ, 12 ਅਕਤੂਬਰ 2025: ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਨਿਰਦੇਸ਼ਾਲਾ ਨੇ 8 ਦਵਾਈਆਂ ‘ਤੇ ਰੋਕ ਲਗਾ ਦਿੱਤੀ ਹੈ ਅਤੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਇਹਨਾਂ ਦੀ ਵਰਤੋਂ ਅਤੇ ਖਰੀਦ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਫ਼ੈਸਲਾ ਦਵਾਈਆਂ ਨਾਲ ਜੁੜੇ ਰਿਐਕਸ਼ਨਾਂ…