Amritsar Police Arrests Gurwinder Singh Chahal in Kidnapping Case
“ਕੁੜੀ ਅਗਵਾ ਮਾਮਲੇ ‘ਚ ਗੁਰੀ ਚਾਹਲ ਗ੍ਰਿਫ਼ਤਾਰ”

21 ਮਈ 2026, ਅੰਮ੍ਰਿਤਸਰ – ਅੰਮ੍ਰਿਤਸਰ ਪੁਲਿਸ ਨੇ ਕੁੜੀ ਅਗਵਾ ਮਾਮਲੇ ਵਿੱਚ Gurvinder Singh Chahal ਉਰਫ਼ ਗੁਰੀ ਚਾਹਲ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਮੁਲਜ਼ਮ ਗੁਰੀ ਚਾਹਲ ਮੋਹਾਲੀ ਵਿੱਚ ਇੱਕ IT ਕੰਪਨੀ ਚਲਾਉਂਦਾ ਹੈ।
ਪੁਲਿਸ ਅਧਿਕਾਰੀ Gurpreet Singh ਨੇ ਦੱਸਿਆ ਕਿ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਮਾਮਲੇ ਵਿੱਚ ਅਗਵਾ ਦੀਆਂ ਧਾਰਾਵਾਂ ਦੇ ਨਾਲ ਹੁਣ ਜਬਰ ਜਨਾਹ ਦੀ ਧਾਰਾ ਵੀ ਸ਼ਾਮਲ ਕੀਤੀ ਗਈ ਹੈ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
