Hindu Sabha suspends Priest for taking part in protests.ਹਿੰਦੂ ਸਭਾ ਵੱਲੋਂ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ ਪੁਜਾਰੀ ਨੂੰ ਮੁਅੱਤਲ

Photo: hindusabhatemple.com

ਬਰੈਂਪਟਨ, 6 ਨਵੰਬਰ, 2024: ਹਿੰਦੂ ਸਭਾ ਨੇ ਪ੍ਰਦਰਸ਼ਨਾਂ ਵਿੱਚ ਹਿਸਾ ਲੈਣ ਕਾਰਨ ਆਪਣੇ ਪੁਜਾਰੀ ਰਜਿੰਦਰ ਪ੍ਰਸਾਦ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧੀ ਹੁਕਮ ਹਿੰਦੂ ਸਭਾ ਦੇ ਪ੍ਰਧਾਨ ਮਧੁਸੂਦਨ ਲਾਮਾ ਵੱਲੋਂ ਜਾਰੀ ਕੀਤੇ ਗਏ ਹਨ।

“ਹਿੰਦੂ ਸਭਾ ਦੇ ਪੁਜਾਰੀ ਰਜਿੰਦਰ ਪ੍ਰਸਾਦ ਦਾ 3 ਨਵੰਬਰ ਨੂੰ ਹਿੰਦੂ ਸਭਾ ਪ੍ਰਮਿਸਜ਼ ਵਿੱਚ ਗੈਰ-ਇਜਾਜ਼ਤ ਪ੍ਰਦਰਸ਼ਨਕਾਰੀਆਂ ਨਾਲ ਵਿਵਾਦਾਸਪਦ ਸ਼ਮੂਲੀਅਤ ਕਾਰਨ, ਹਿੰਦੂ ਸਭਾ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਰਹੀ ਹੈ,” ਪ੍ਰਧਾਨ ਮਧੁਸੂਦਨ ਲਾਮਾ ਦੁਆਰਾ ਹਸਤਾਖਰਿਤ ਬਿਆਨ ਵਿੱਚ ਕਿਹਾ ਗਿਆ।

Hindu Sabha suspends Priest for taking part in protests

Brahmpton, November 6, 2024: Hindu Sabha has suspended its Priest Rajindra Parsad for taking part in protests. Hindu Sabha President Madhusudan Lama has issued orders in this regard

“Due to controversial involvement of Hindu Sabha Priest Rajinder Parsad with the non-permitted protestors at Hindu Sabha premises on [November 3], Hindu Sabha is suspending [Priest Rajindra Parsad] with immediate effect,” said a statement signed by the President, Madhusudan Lama.