ਜਥੇਦਾਰ ਸੁਲਤਾਨ ਸਿੰਘ ਜੀ ਦੇ ਅਸਤੀਫ਼ੇ ਦੀ ਖ਼ਬਰ ਝੂਠੀ – ਭਾਈ ਕਰਨੈਲ ਸਿੰਘ ਪੀਰਮੁਹਮੰਦ

ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੇ ਅਸਤੀਫਾ ਨਹੀ ਦਿੱਤਾ ਸੋਸਲਮੀਡੀਆਂ ਤੇ ਗਲਤ ਅਫਵਾਹਾ ਨਾ ਫੈਲਾਈਆ ਜਾਣ । ਮੇਰੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨਾਲ ਟੈਲੀਫੋਨ ਤੇ ਗੱਲਬਾਤ ਹੋਈ ਹੈ ਉਹਨਾਂ ਇਹਨਾਂ ਖਬਰਾ ਦਾ ਸਖਤੀ ਨਾਲ ਖੰਡਨ ਕੀਤਾ ਹੈ ।