ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਦੀ ਅਗਵਾਈ ਵਿੱਚ ਇੰਟਰਨੈਸ਼ਨਲ ਪੰਥਕ ਦਲ ਦੀ ਮੀਟਿੰਗ

ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਦੀ ਅਗਵਾਈ ਵਿੱਚ ਇੰਟਰਨੈਸ਼ਨਲ ਪੰਥਕ ਦਲ ਦੀ ਵਿਸ਼ੇਸ਼ ਮੀਟਿੰਗ 23 ਅਪ੍ਰੈਲ, 2025 (ਬੁੱਧਵਾਰ) ਨੂੰ ਦੁਪਹਿਰ 2 ਵਜੇ ਗੁ: ਸੰਤ ਖਾਲਸਾ, ਪਿੰਡ ਰੋਡੇ ਵਿਖੇ ਹੋਵੇਗੀ। ਸਮੂਹ ਔਹਦੇਦਾਰਾਂ ਲਈ ਇਸ ਵਿੱਚ ਪਹੁੰਚਣਾ ਜਰੂਰੀ ਹੈ।
ਇਹ ਮੀਟਿੰਗ ਪੰਥਕ ਮੁੱਦਿਆਂ ‘ਤੇ ਮਹੱਤਵਪੂਰਨ ਫੈਸਲੇ ਲੈ ਸਕਦੀ ਹੈ।