Terrorist Attack in Pahalgam: 26 Dead, Major Operation Launched
ਪਹਿਲਗਾਮ ‘ਚ ਅੱਤਵਾਦੀ ਹਮਲਾ: 26 ਦੀ ਮੌਤ, ਵੱਡੀ ਮੁਹਿੰਮ ਸ਼ੁਰੂ

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਨੇ ਸੈਲਾਨੀਆਂ ‘ਤੇ ਹਮਲਾ ਕਰਕੇ 26 ਲੋਕਾਂ ਦੀ ਜਾਨ ਲੈ ਲਈ। ਮ੍ਰਿਤਕਾਂ ਵਿੱਚ 2 ਵਿਦੇਸ਼ੀ ਅਤੇ 2 ਸਥਾਨਕ ਲੋਕ ਸ਼ਾਮਲ ਹਨ। ਹਮਲਾਵਰਾਂ ਦੀ ਭਾਲ ਲਈ ਅਤਿਵਾਦ ਵਿਰੋਧੀ ਮੁਹਿੰਮ ਵੱਡੇ ਪੱਧਰ ‘ਤੇ ਸ਼ੁਰੂ ਕਰ ਦਿੱਤੀ ਗਈ ਹੈ।
ਸੋਸ਼ਲ ਮੀਡੀਆ ‘ਤੇ ਇਸ ਘਟਨਾ ਨੂੰ ਲੈ ਕੇ ਰੋਸ ਦੀ ਲਹਿਰ ਹੈ, ਅਤੇ ਲੋਕਾਂ ਦੀ ਨਜ਼ਰ ਮੁਹਿੰਮ ਦੇ ਨਤੀਜਿਆਂ ‘ਤੇ ਟਿਕੀ ਹੈ।
