ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਸਜ਼ਾ 18 ਸਾਲ ਪੂਰੀ, 31 ਜੁਲਾਈ 2007 ਚੰਡੀਗੜ੍ਹ ਕੋਰਟ ਦਾ ਫੈਸਲਾ, SGPC ਦੀ ਰਾਸ਼ਟਰਪਤੀ ਕੋਲ 13 ਸਾਲ ਤੋਂ ਅਪੀਲ

ਚੰਡੀਗੜ੍ਹ, 31 ਜੁਲਾਈ, 2025 ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਜੁਲਾਈ 2007 ਨੂੰ ਚੰਡੀਗ੍ਹਰ ਸੈਸ਼ਨ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ। SGPC ਦੀ ਰਾਸ਼ਟਰਪਤੀ ਕੋਲ ਅਪੀਲ 13 ਸਾਲ ਤੋਂ ਲਟਕੀ, 22 ਦਸੰਬਰ 1995 ਤੋਂ ਜੇਲ੍ਹ ’ਚ।