Dr. Zakir Hussain Stadium, Malerkotla 77th Republic Day celebrated
ਡਾ. ਜ਼ਾਕਿਰ ਹੁਸੈਨ ਸਟੇਡੀਅਮ, ਮਾਲੇਰਕੋਟਲਾ77ਵੇਂ ਗਣਤੰਤਰ ਦਿਵਸ ਮਨਾਇਆ ਗਿਆ

ਡਾ. ਜ਼ਾਕਿਰ ਹੁਸੈਨ ਸਟੇਡੀਅਮ, ਮਾਲੇਰਕੋਟਲਾ77ਵੇਂ ਗਣਤੰਤਰ ਦਿਵਸ ਮਨਾਇਆ ਗਿਆ।ਖੁਰਾਕ, ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ, ਪੰਜਾਬ ਸ਼੍ਰੀ ਲਾਲ ਚੰਦ ਜੀ ਵੱਲੋਂ ਕੌਮੀ ਝੰਡਾ ਲਹਿਰਾ ਕੇ ਪ੍ਰੈਡ ਦੀ ਸਲਾਮੀ ਲਈ ਤੇ ਸਕੂਲੀ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੈਸ ਕੀਤਾ ਉਥੇ ਹੀ ਸਿਹਤ ਵਿਭਾਗ,ਖੇਤੀ ਵਾੜੀ ਵਿਭਾਗ,ਬਿਜਲੀ ਵਿਭਾਗ ਤੇ ਕਾਲਜ ਬਚਿਆ ਵਲੋਂ ਬਣਾਇਆ ਝਾਕੀਆਂ ਨੇ ਪ੍ਰੋਗਰਾਮ ਹੋਰ ਰੁਮਾਂਚਕ ਬਣਾ ਦਿੱਤਾ। ਮੰਤਰੀ ਲਾਲ ਚੰਦ ਨੇ ਸਰਕਾਰ ਵਲੋਂ ਕੀਤੇ ਗਏ ਕੰਮਾਂ ਤੇ ਭਰਪੂਰ ਚਾਨਣਾ ਪਾਇਆ ਉਥੇ ਹੀ ਮਾਲੇਰਕੋਟਲਾ ਦੇ ਵਿਕਾਸ ਬਾਰੇ ਜਾਣਕਾਰੀ ਦਿੱਤੀ।
