“Punjab Kings Announce Full IPL 2026 Match Schedule”
“ਪੰਜਾਬ ਕਿੰਗਜ਼ ਨੇ IPL 2026 ਲਈ ਆਪਣੇ ਸਾਰੇ ਮੈਚਾਂ ਦਾ ਐਲਾਨ ਕੀਤਾ”

28 ਮਾਰਚ 2026 ਚੰਡੀਗੜ੍ਹ – ਪੰਜਾਬ ਕਿੰਗਜ਼ ਨੇ ਆਈਪੀਐੱਲ 2026 ਦੇ ਆਪਣੇ ਪੂਰੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਟੀਮ ਇਸ ਸੀਜ਼ਨ ਵਿਚ ਆਪਣਾ ਪਹਿਲਾ ਮੈਚ 31 ਮਾਰਚ ਨੂੰ ਗੁਜਰਾਤ ਟਾਈਟਨਜ਼ ਵਿਰੁੱਧ ਨਿਊ ਚੰਡੀਗੜ੍ਹ (ਮੁੱਲਾਂਪੁਰ) ਵਿਚ ਖੇਡੇਗੀ। ਇਸ ਤੋਂ ਬਾਅਦ ਟੀਮ ਲਗਾਤਾਰ ਮੈਚ ਖੇਡਦੀ ਨਜ਼ਰ ਆਵੇਗੀ।
ਪੰਜਾਬ ਕਿੰਗਜ਼ ਦਾ IPL 2026 ਸ਼ਡਿਊਲ ਇਸ ਤਰ੍ਹਾਂ ਹੈ:
- 31 ਮਾਰਚ – ਪੰਜਾਬ ਕਿੰਗਜ਼ ਵਰਸਿਜ਼ ਗੁਜਰਾਤ ਟਾਈਟਨਜ਼ – 7:30 PM – ਚੰਡੀਗੜ੍ਹ (ਮੁੱਲਾਂਪੁਰ)
- 3 ਅਪ੍ਰੈਲ – ਚੇਨਈ ਸੁਪਰ ਕਿੰਗਜ਼ ਵਰਸਿਜ਼ ਪੰਜਾਬ ਕਿੰਗਜ਼ – 7:30 PM – ਚੇਨਈ
- 6 ਅਪ੍ਰੈਲ – ਕੋਲਕਾਤਾ ਨਾਈਟ ਰਾਈਡਰਜ਼ ਵਰਸਿਜ਼ ਪੰਜਾਬ ਕਿੰਗਜ਼ – 7:30 PM – ਕੋਲਕਾਤਾ
- 11 ਅਪ੍ਰੈਲ – ਪੰਜਾਬ ਕਿੰਗਜ਼ ਵਰਸਿਜ਼ ਸਨਰਾਈਜ਼ਰਜ਼ ਹੈਦਰਾਬਾਦ – 7:30 PM – ਚੰਡੀਗੜ੍ਹ
- 16 ਅਪ੍ਰੈਲ – ਮੁੰਬਈ ਇੰਡੀਅਨਜ਼ ਵਰਸਿਜ਼ ਪੰਜਾਬ ਕਿੰਗਜ਼ – 7:30 PM – ਮੁੰਬਈ
- 19 ਅਪ੍ਰੈਲ – ਪੰਜਾਬ ਕਿੰਗਜ਼ ਵਰਸਿਜ਼ ਲਖਨਊ ਸੁਪਰ ਜਾਇੰਟਸ – 7:30 PM – ਚੰਡੀਗੜ੍ਹ
- 25 ਅਪ੍ਰੈਲ – ਦਿੱਲੀ ਕੈਪੀਟਲਜ਼ ਵਰਸਿਜ਼ ਪੰਜਾਬ ਕਿੰਗਜ਼ – 7:30 PM – ਦਿੱਲੀ
- 28 ਅਪ੍ਰੈਲ – ਪੰਜਾਬ ਕਿੰਗਜ਼ ਵਰਸਿਜ਼ ਰਾਜਸਥਾਨ ਰਾਇਲਜ਼ – 7:30 PM – ਚੰਡੀਗੜ੍ਹ
- 3 ਮਈ – ਗੁਜਰਾਤ ਟਾਈਟਨਜ਼ ਵਰਸਿਜ਼ ਪੰਜਾਬ ਕਿੰਗਜ਼ – 7:30 PM – ਅਹਿਮਦਾਬਾਦ
- 6 ਮਈ – ਸਨਰਾਈਜ਼ਰਜ਼ ਹੈਦਰਾਬਾਦ ਵਰਸਿਜ਼ ਪੰਜਾਬ ਕਿੰਗਜ਼ – 7:30 PM – ਹੈਦਰਾਬਾਦ
- 11 ਮਈ – ਪੰਜਾਬ ਕਿੰਗਜ਼ ਵਰਸਿਜ਼ ਦਿੱਲੀ ਕੈਪੀਟਲਜ਼ – 7:30 PM – ਧਰਮਸ਼ਾਲਾ
- 14 ਮਈ – ਪੰਜਾਬ ਕਿੰਗਜ਼ ਵਰਸਿਜ਼ ਮੁੰਬਈ ਇੰਡੀਅਨਜ਼ – 7:30 PM – ਧਰਮਸ਼ਾਲਾ
- 17 ਮਈ – ਪੰਜਾਬ ਕਿੰਗਜ਼ ਵਰਸਿਜ਼ ਰਾਇਲ ਚੈਲੰਜਰਜ਼ ਬੈਂਗਲੁਰੂ – 7:30 PM – ਧਰਮਸ਼ਾਲਾ
- 23 ਮਈ – ਲਖਨਊ ਸੁਪਰ ਜਾਇੰਟਸ ਵਰਸਿਜ਼ ਪੰਜਾਬ ਕਿੰਗਜ਼ – 7:30 PM – ਲਖਨਊ
ਇਸ ਸੀਜ਼ਨ ਵਿਚ ਪੰਜਾਬ ਕਿੰਗਜ਼ ਆਪਣੇ ਘਰੇਲੂ ਮੈਚ ਚੰਡੀਗੜ੍ਹ ਤੇ ਧਰਮਸ਼ਾਲਾ ਵਿਚ ਖੇਡੇਗੀ। ਟੀਮ ਇਸ ਵਾਰ ਪਲੇਆਫ ਵਿਚ ਪਹੁੰਚਣ ਲਈ ਤਿਆਰੀਆਂ ਤੇਜ਼ ਕਰ ਰਹੀ ਹੈ। ਫੈਨਜ਼ ਨੂੰ ਇਸ ਸ਼ਡਿਊਲ ਤੋਂ ਬਾਅਦ ਟਿਕਟਾਂ ਤੇ ਮੈਚ ਵੇਖਣ ਲਈ ਉਤਸ਼ਾਹ ਵਧ ਗਿਆ ਹੈ।
