“Shiromani Akali Dal (Punarsurjit) Announces Appointments in Working Committee
“ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਵਰਕਿੰਗ ਕਮੇਟੀ, ਮੀਤ ਪ੍ਰਧਾਨ ਤੇ ਜਰਨਲ ਸਕੱਤਰਾਂ ਦੀਆਂ ਨਿਯੁਕਤੀਆਂ”

10 ਅਪ੍ਰੈਲ 2026 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਪਾਰਟੀ ਦੀ ਮਜਬੂਤੀ ਲਈ ਵਰਕਿੰਗ ਕਮੇਟੀ ਮੈਂਬਰ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਰਨਲ ਸਕੱਤਰ ਤੇ ਜਥੇਬੰਦਕ ਸਕੱਤਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਫੈਸਲੇ ਲਈ ਪਾਰਟੀ ਨੇ ਸੀਨੀਅਰ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਹੈ।
ਵਰਕਿੰਗ ਕਮੇਟੀ ਮੈਂਬਰ ਸ. ਗਗਨਦੀਪ ਸਿੰਘ ਹਰਚੋਵਾਲ ਸ. ਸੁਖਵਿੰਦਰ ਸਿੰਘ (ਪੁਰਾਣਾ MC ਸਰਦੂਲਗੜ੍ਹ) ਸ. ਮਨਜੀਤ ਸਿੰਘ (ਸਰਪੰਚ ਚੋਟੀਆਂ ਸਰਦੂਲਗੜ੍ਹ) ਸ. ਭਰਪੂਰ ਸਿੰਘ (ਸਾਬਕਾ ਮੈਨੇਜਰ ਦਮਦਮਾ ਸਾਹਿਬ) ਸ. ਹਰਜਸ਼ਨ ਸਿੰਘ ਜੱਸੀ ਬੋਹਾ ਸ. ਜਸਵਿੰਦਰ ਸਿੰਘ (ਪਿੰਡ ਰੱਲਾ ਮਾਨਸਾ) ਸ. ਅਜੀਤ ਸਿੰਘ ਭੰਗੂ (ਵਕੀਲ ਸਰਦੂਲਗੜ੍ਹ) ਸ. ਜਗਤਾਰ ਸਿੰਘ ਚੱਕ ਅਲੀਸ਼ੇਰ ਬੁਢਲਾਡਾ ਸ. ਨੈਬ ਸਿੰਘ (ਸਰਪੰਚ ਭੂਪਾਲ ਕਲਾਂ ਮਾਨਸਾ) ਸ. ਦਰਸ਼ਨ ਸਿੰਘ ਅਨਾਇਤਪੁਰ ਸ. ਰੇਸ਼ਮ ਸਿੰਘ ਨਵਾਂ ਸ਼ਹਿਰ
ਸੀਨੀਅਰ ਮੀਤ ਪ੍ਰਧਾਨ ਸ. ਹਰਪਾਲ ਸਿੰਘ ਬਖਸ਼ੀ (ਦਿੱਲੀ)
ਮੀਤ ਪ੍ਰਧਾਨ ਸ. ਗੁਰਵਿੰਦਰ ਸਿੰਘ ਸ਼ਕਤੀਮਾਨ ਸ. ਸਰਬਜੀਤ ਸਿੰਘ ਕਾਦੀਮਾਜਰਾ ਸ. ਗੁਰਬਚਨ ਸਿੰਘ ਨਾਨੋਕੀ ਸ. ਤਰਸੇਮ ਸਿੰਘ ਕੋਟਲਾ ADV ਇੰਦਰਜੀਤ ਸਿੰਘ ਮਾਨ ਸ. ਪ੍ਰੇਮ ਸਿੰਘ ਸਵਾਈ ਸਿੰਘ ਵਾਲਾ ਸ. ਅਵਤਾਰ ਸਿੰਘ ਘਲੌੜੀ ਸ. ਪਲਵਿੰਦਰ ਸਿੰਘ ਰਿੰਕੂ ਸ. ਜਰਨੈਲ ਸਿੰਘ ਅਲੀਪੁਰ ਅਰਾਈਆਂ ਸ. ਜਸਬੀਰ ਸਿੰਘ ਜਫ਼ਰਵਾਲ ਸ. ਕੇਵਲ ਸਿੰਘ ਕੱਦੋਂ ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ ਸ. ਗੁਰਮੁਖ ਸਿੰਘ ਸੰਧੂ ਸ. ਗੁਰਵਿੰਦਰ ਸਿੰਘ ਸ਼ਕਤੀਮਾਨ ਸ. ਤਰਲੋਚਨ ਸਿੰਘ ਢਿੱਲੋਂ (ਦਿੱਲੀ) ਸ. ਰਾਜਾ ਹਰਪ੍ਰੀਤ ਸਿੰਘ (ਦਿੱਲੀ) ਸ. ਅਮਰਜੀਤ ਸਿੰਘ ਬੱਬੂ ਭਾਟੀਆ (ਦਿੱਲੀ) ਇੰਜੀ. ਦਿਲਬਾਗ ਸਿੰਘ ਗੁਰਦਾਸਪੁਰ
ਜਰਨਲ ਸਕੱਤਰ ਅਤੇ ਮੁੱਖ ਬੁਲਾਰਾ ਸ. ਕੁਲਵਿੰਦਰ ਸਿੰਘ ਲਵਲੀ
ਜਰਨਲ ਸਕੱਤਰ ਸ. ਗੁਰਵਿੰਦਰ ਸਿੰਘ ਡੂਮਛੇੜੀ ਸ. ਕੈਪਟਨ ਖੁਸ਼ਵੰਤ ਸਿੰਘ ਢਿੱਲੋਂ ਸ. ਹਰਪ੍ਰੀਤ ਸਿੰਘ ਬੰਨੀ ਜੌਲੀ (ਇੰਚਾਰਜ ਦਿੱਲੀ) ਸ. ਜਗਰੂਪ ਸਿੰਘ ਚੀਮਾਂ ਸ. ਜਸਵੰਤ ਸਿੰਘ ਕੋਟੜਾ ADV ਅਨਿਲ ਕੁਮਾਰ ਚੀਮਾ ਸ. ਕੁਲਦੀਪ ਸਿੰਘ ਸਿੱਧੂ ਸ. ਮੇਜਰ ਚਰਨ ਸਿੰਘ ਸਮਰਾਲਾ ਸ. ਸੁਖਮੋਹਨ ਸਿੰਘ ਸਹਿਗਲ ਸ. ਸੁਖਜੀਤ ਸਿੰਘ ਜੋਹਲ ਸ. ਹਰਵਿੰਦਰਪਾਲ ਸਿੰਘ ਜੈਨਪੁਰ
ਜਥੇਬੰਦਕ ਸਕੱਤਰ ਸ. ਅਮਰਜੀਤ ਸਿੰਘ (ਸਾਬਕਾ ਮੈਨੇਜਰ) ਸ. ਨਿਰਮਲ ਸਿੰਘ ਸ਼ਾਦੀਪੁਰ ਸ. ਜਗਦੀਸ ਸਿੰਘ ਬੈਂਸ ਬਸੀ ਪਠਾਣਾ ਸ. ਮਲਕੀਤ ਸਿੰਘ ਰੈਲੋ ਸ. ਸਨੇਹਪਾਲ ਸਿੰਘ ਰਸ਼ੀਦਪੁਰ ਸ. ਭਾਗ ਸਿੰਘ ਚੁੰਨੀ ਕਲਾਂ ਸ. ਗੁਰਇਕਬਾਲ ਸਿੰਘ ਫਤਿਹਗੜ੍ਹ ਸਾਹਿਬ ਸ. ਹਰਭੇਜ ਸਿੰਘ ਪਠਾਨ ਨੰਗਲ ਡਾ. ਮਨਜੀਤ ਸਿੰਘ ਸੁਹਾਗਹੇੜੀ ਸ. ਸੂਬੇਦਾਰ ਮੇਜਰ ਸਿੰਘ ਸ. ਜਗਦੀਸ਼ ਸਿੰਘ ਰਾਣਾ ਸ. ਹਰਦੀਪ ਸਿੰਘ ਬਾਠ ਸ. ਸੁਖਵਿੰਦਰ ਸਿੰਘ ਦੀਨਾਨਗਰ ਮਾ. ਰਣਜੀਤ ਸਿੰਘ ਛਾਜਲਾ ਸ. ਗੁਰਜੀਤ ਸਿੰਘ ਜੀਤੀ ਜਥੇ. ਭਰਪੂਰ ਸਿੰਘ ਛਾਜਲੀ ਮਾ. ਦਰਬਾਰਾ ਸਿੰਘ ਛਾਜਲੀ ਸ. ਸੋਹਣ ਸਿੰਘ ਭੰਗੂ ਸ. ਅਵਤਾਰ ਸਿੰਘ (ਦਿੱਲੀ) ਸ. ਰਘਵੀਰ ਸਿੰਘ (ਦਿੱਲੀ) ਸ. ਗੁਰਵਿੰਦਰ ਸਿੰਘ ਝਬਾਲ ਸ. ਭਗਤ ਸਿੰਘ ਪੰਜਕੋਹਾ
ਪਾਰਟੀ ਨੇ ਇਨ੍ਹਾਂ ਨਿਯੁਕਤੀਆਂ ਨੂੰ ਪਾਰਟੀ ਨੂੰ ਹੋਰ ਮਜਬੂਤ ਬਣਾਉਣ ਵਾਲਾ ਕਦਮ ਦੱਸਿਆ ਹੈ। ਇਸ ਲਿਸਟ ਨੂੰ ਦਫਤਰ ਚੰਡੀਗੜ੍ਹ ਤੋਂ ਤਜਿੰਦਰ ਸਿੰਘ ਪੰਨੂ (ਮੀਡੀਆ ਇੰਚਾਰਜ) ਵੱਲੋਂ ਜਾਰੀ ਕੀਤਾ ਗਿਆ ਹੈ।
