
ਬਰਤਾਨੀਆਂ ਪਾਰਲੀਮੈਂਟ ਵਿੱਚ ਐਨ ਆਈ ਏ ਵੱਲੋਂ ਬਣਾਈ ਖਾਲਿਸਤਾਨ ਦੇ 20 ਸਿੱਖ ਕਾਰਕੁੰਨਾਂ ਦੀ ਹਿੱਟ ਲਿਸਟ ਦੀ ਚਰਚਾ
ਸਰਕਾਰ ਬ੍ਰਿਟਿਸ਼ ਸਿੱਖ ਕਾਰਕੁਨਾਂ ਦੀ ਸੁਰੱਖਿਆ ਯਕੀਨੀ ਬਣਾਵੇ – ਸ ਤਨਮਨਜੀਤ ਸਿੰਘ ਢੇਸੀ ਲੰਡਨ – ਸਰਬਜੀਤ ਸਿੰਘ ਬਨੂੜ – ਬਰਤਾਨੀਆ ਵਿਚ ਰਹਿ ਰਹੇ ਸਿੱਖਾਂ ਨੂੰ ਪੁਲਸ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤ ਵਿਚ ਵੱਖਵਾਦੀ ਅੰਦੋਲਨ ਨੂੰ ਲੈ ਕੇ ਵਧੇ ਤਣਾਅ ਅਤੇ ਨਰਿੰਦਰ ਮੋਦੀ ਦੀ ਸਰਕਾਰ ਦੁਆਰਾ ਡਰਾਉਣ ਧਮਕਾਉਣ ਦੇ ਦਾਅਵਿਆਂ ਵਿਚਕਾਰ ਉਨ੍ਹਾਂ ਦੀ ਜਾਨ ਨੂੰ…