
FIR filed against Anjana Om Kashyap for allegedly hurting the sentiments of the Valmiki community.
ਅੰਜਨਾ ਓਮ ਕਸ਼ਯਪ ਵਿਰੁੱਧ FIR: ਵਾਲਮੀਕਿ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੁਧਿਆਣਾ, 14 ਅਕਤੂਬਰ 2025: ਆਜ ਤੱਕ ਦੀ ਪ੍ਰਸਿੱਧ ਐਂਕਰ ਅਤੇ ਮੈਨੇਜਿੰਗ ਐਡੀਟਰ ਅੰਜਨਾ ਓਮ ਕਸ਼ਯਪ ਦੇ ਖਿਲਾਫ ਲੁਧਿਆਣਾ ਪੁਲਿਸ ਨੇ FIR ਦਰਜ ਕੀਤੀ ਹੈ। ਉਨ੍ਹਾਂ ’ਤੇ ਮਹਾਰਿਸ਼ੀ ਵਾਲਮੀਕਿ ਜੀ ਦੇ ਬਾਰੇ ਵਿੱਚ ਇੱਕ ਸ਼ੋਅ ਦੌਰਾਨ ਕਥਿਤ ਅਪਮਾਨਜਨਕ ਟਿੱਪਣੀ ਕਰਨ ਦਾ ਦੋਸ਼…