
Tarn Taran by-election schedule announced: Nominations to begin on October 13, voting on November 11, and results on November 14.
ਤਰਨਤਾਰਨ ਜ਼ਿਮਨੀ ਚੋਣ ਦਾ ਸ਼ੈਡਿਊਲ ਜਾਰੀ: 13 ਅਕਤੂਬਰ ਤੋਂ ਨਾਮਜ਼ਦਗੀਆਂ, 11 ਨਵੰਬਰ ਨੂੰ ਵੋਟਿੰਗ, 14 ਨਵੰਬਰ ਨੂੰ ਨਤੀਜੇ ਤਰਨਤਾਰਨ, 12 ਅਕਤੂਬਰ 2025: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਪੂਰਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਚੋਣ ਨੋਟੀਫਿਕੇਸ਼ਨ 13 ਅਕਤੂਬਰ ਨੂੰ ਜਾਰੀ ਹੋਵੇਗੀ ਅਤੇ ਨਾਮਜ਼ਦਗੀ ਪੱਤਰ 13 ਤੋਂ 21…