CM ਮਾਨ: ‘ਮਜੀਠੀਆ ਦੀ ਨਿਆਇਕ ਹਿਰਾਸਤ ਵਧੀ, ਹੁਣ ਤਾਂ ਵਕੀਲਾਂ ਦੀ ਆਪਸ ’ਚ ਲੜਾਈ ਹੈ, ਸਬੂਤ ਪੇਸ਼ ਕਰਾਂਗੇ’

ਚੰਡੀਗੜ੍ਹ, 19 ਜੁਲਾਈ, 2025 : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਿਰਾਸਤ ਵਧਾ ਦਿੱਤੀ ਗਈ ਹੈ। ਹੁਣ ਤਾਂ ਵਕੀਲਾਂ ਦੀ ਆਪਸ ’ਚ ਲੜਾਈ ਹੈ, ਪਰ ਸਰਕਾਰ ਆਪਣੇ ਵਲੋਂ ਸਬੂਤ ਪੇਸ਼ ਕਰੇਗੀ। ਮਜੀਠੀਆ ਨੂੰ 25 ਜੂਨ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਸੀ।