“Grand Gurmat Samagam Concludes Peacefully at Gurdwara Chaoni Burm Bala, Hyderabad (Telangana)”

ਗੁਰਦੁਆਰਾ ਛਾਉਣੀ ਬਰਮ ਬਾਲਾ, ਹੈਦਰਾਬਾਦ (ਤੇਲੰਗਾਨਾ) ਵਿਖੇ ਵਿਸ਼ਾਲ ਗੁਰਮਤਿ ਸਮਾਗਮ ਸੁਖਮਈ ਢੰਗ ਨਾਲ ਸੰਪੰਨ

ਗੁਰਦਵਾਰਾ ਪ੍ਰਬੰਧਕ ਕਮੇਟੀ, ਬੇਗਮਪੁਰਾ ਹਲੇਮੀ ਰਾਜ ਮਿਸ਼ਨ ਅਤੇ ਬੰਜਾਰਾ ਸਿੱਖ ਸਮਾਜ ਦੇ ਸਾਂਝੇ ਉਪਰਾਲੇ ਸਦਕਾ 17 ਫਰਵਰੀ 2025 ਨੂੰ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ।