“ਗ਼ਲਤੀਆਂ ਕਬੂਲ ਕਰਨ ‘ਤੇ ਬਾਦਲ ਪਰਿਵਾਰ ਤੋਂ ਸਨਮਾਨ ਵਾਪਸ ਲਏ ਜਾਣ – ਕਰਨੇਲ ਸਿੰਘ ਪੰਜੋਲੀ”

ਜਿਸ ਦੇ ਰਾਜ ‘ਚ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਦੀ ਬੇਅਦਬੀ ਹੋਈ ਹੋਵੇ, ਸਿੱਖਾਂ ਦੇ ਕਾਤਲ ਡੀਜੀਪੀ ਲੱਗੇ ਹੋਣ ਤੇ ਉਨ੍ਹਾਂ ਨੂੰ ਮੁਆਫੀਨਾਮਾ ਦੇ ਦਿੱਤਾ ਜਾਵੇ । ਮੈਂ ਸਮਝਦਾ ਹਾਂ ਜਦੋਂ ਸੁਖਬੀਰ ਬਾਦਲ ਨੇ ਗ਼ਲਤੀਆਂ ਹੀ ਕਬੂਲ ਕਰ ਲਈਆਂ ਹਨ ਤਾਂ ਬਾਦਲ ਪਰਿਵਾਰ ਤੋਂ ਫਖਰੇ-ਏ-ਕੌਮ ਤੇ ਪੰਥ ਰਤਨ ਵਾਪਸ ਲੈਣਾ ਚਾਹੀਦਾ ਹੈ । – SGPC ਮੈਂਬਰ ਕਰਨੈਲ ਸਿੰਘ ਪੰਜੋਲੀ
“In a state where the holy Guru Sahib’s sacred forms were desecrated, killers of Sikhs were appointed as DGP, and apologies were granted, I believe that since Sukhbir Badal has admitted his mistakes, the ‘Fakhr-e-Quam’ and ‘Panth Ratan’ honors should be revoked from the Badal family,” said SGPC member Karnail Singh Panjoli.