
Sanjay Verma, owner of Wear Well, murdered in Abohar: Lawrence Bishnoi gang involved, 3 shooters identified on CCTV.
ਅਬੋਹਰ ’ਚ ਵੇਅਰ ਵੈਲ ਮਾਲਕ ਸੰਜੇ ਵਰਮਾ ਦਾ ਕਤਲ: ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ,3 ਸ਼ੂਟਰ CCTV ’ਚ ਪਛਾਣੇ ਅਬੋਹਰ, 7 ਜੁਲਾਈ, 2025 ਅਬੋਹਰ ’ਚ ਕੁਰਤਾ-ਪਜਾਮਾ ਬਣਾਉਣ ਲਈ ਮਸ਼ਹੂਰ ਦੁਕਾਨ ’ਵੇਅਰ ਵੈਲ’ ਦੇ ਮਾਲਕ ਸੰਜੇ ਵਰਮਾ ਦਾ ਦਿਨ-ਦਿਹਾੜੇ ਹਮਲੇ ’ਚ ਕਤਲ ਕਰ ਦਿੱਤਾ ਗਿਆ, ਜਿਸ ਨੇ ਸ਼ਹਿਰ ’ਚ ਹਲਚਲ ਮਚਾ ਦਿੱਤੀ। ਪੁਲੀਸ ਨੇ ਇਸ ਕਤਲ ਮਾਮਲੇ…