Badal Faction’s Akali Dal is Absconding from Sri Akal Takht Sahib, Ban Demanded on Activities in Teja Singh Samundri Hall – Bibi Kiranjot Kaur

ਬਾਦਲ ਧੜੇ ਵਾਲਾ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ, ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸਰਗਰਮੀਆਂ ‘ਤੇ ਪਾਬੰਦੀ ਦੀ ਮੰਗ- ਬੀਬੀ ਕਿਰਨਜੋਤ ਕੌਰ ਅੰਮ੍ਰਿਤਸਰ (10 ਅਪ੍ਰੈਲ, 2025): ਸੀਨੀਅਰ ਸਿੱਖ ਆਗੂ ਬੀਬੀ ਕਿਰਨਜੋਤ ਕੌਰ ਨੇ ਬਾਦਲ ਧੜੇ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਅਤੇ ਬਾਗ਼ੀ ਕਰਾਰ ਦਿੱਤਾ ਹੈ। ਉਨ੍ਹਾਂ…

Read More

Tarn Taran’s Tarsem Singh Dies by Sui-cide Jumping into Canal, Wave of Grief in SGPC

ਤਰਨਤਾਰਨ ਦੇ ਤਰਸੇਮ ਸਿੰਘ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਖੁਦ-ਕੁਸ਼ੀ, SGPC ‘ਚ ਸੋਗ ਦੀ ਲਹਿਰ ਤਰਨਤਾਰਨ, 9 ਅਪ੍ਰੈਲ 2025 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੁੱਖ ਖ਼ਜ਼ਾਨਚੀ ਤਰਸੇਮ ਸਿੰਘ ਨੇ ਤਰਨਤਾਰਨ ਨੇੜੇ ਇੱਕ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਨੇ ਪੰਥਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ ਅਤੇ…

Read More

NSA Removed from Bhai Amritpal Singh’s Associate Bhai Papalpreet Singh, To Be Brought Back to Punjab Soon

ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਾਈ ਪਪਲਪ੍ਰੀਤ ਸਿੰਘ ਤੋਂ NSA ਹਟਾਇਆ ਗਿਆ, ਜਲਦ ਹੋਵੇਗਾ ਪੰਜਾਬ ਰਵਾਨਾ ਅੰਮ੍ਰਿਤਸਰ, 9 ਅਪ੍ਰੈਲ 2025 – ਭਾਈ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਸਾਥੀ ਭਾਈ ਪਪਲਪ੍ਰੀਤ ਸਿੰਘ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਤਾਜ਼ਾ ਜਾਣਕਾਰੀ ਮੁਤਾਬਕ, ਭਾਈ ਪਪਲਪ੍ਰੀਤ ਸਿੰਘ ‘ਤੇ ਲੱਗਿਆ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਹਟਾ ਲਿਆ ਗਿਆ ਹੈ। ਇਸ…

Read More

Panch Pradhani Panthic Jatha Strongly Condemns Incidents of Disrespect Towards Dr. Ambedkar, Warns Against Delhi Durbar’s Policies

ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਡਾ. ਅੰਬੇਦਕਰ ਦੀ ਨਿਰਾਦਰੀ ਦੀਆਂ ਘਟਨਾਵਾਂ ਦੀ ਕਰੜੀ ਨਿਖੇਧੀ, ਦਿੱਲੀ ਦਰਬਾਰ ਦੀ ਨੀਤੀ ‘ਤੇ ਸੁਚੇਤ ਕੀਤਾ ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਨਿਤਾਣੇ ਵਰਗਾਂ ਦੀ ਭਲਾਈ ਲਈ ਤੇ ਉਹਨਾ ਨੂੰ ਸਮਾਜ ਵਿਚ ਬਰਾਬਰ ਦਾ ਰੁਤਬਾ ਦਿਵਾਉਣ ਲਈ ਉਮਰ…

Read More

Eight Key Leaders of Shiromani Akali Dal (Badal) Resign from Posts, Express Solidarity with Karnail Singh Peer Mohammad’s Decision

ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਅੱਠ ਪ੍ਰਮੁੱਖ ਆਗੂਆਂ ਨੇ ਅਹੁਦਿਆਂ ਤੋਂ ਦਿੱਤਾ ਅਸਤੀਫਾ, ਕਰਨੈਲ ਸਿੰਘ ਪੀਰ ਮੁਹੰਮਦ ਦੇ ਫੈਸਲੇ ਨਾਲ ਪ੍ਰਗਟਾਈ ਸਹਿਮਤੀ ਮੱਖੂ 8 ਅਪ੍ਰੈਲ —-ਸ੍ਰੌਮਣੀ ਅਕਾਲੀ ਦਲ ਦੇ ਰਾਜਸੀ ਮਾਮਲਿਆ ਦੀ ਕਮੇਟੀ ਦੇ ਮੈਬਰ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਜਗੂਰਪ ਸਿੰਘ ਚੀਮਾ , ਰਾਜਸੀ ਮਾਮਲਿਆ ਦੇ ਮੈਬਰ ਸ੍ ਬਲਬੀਰ…

Read More

New Jathedar Formally Inducted; Key Resolutions Passed in Meeting Led by Acting Jathedar Kuldeep Singh Gharghaj

ਨਵੇਂ ਜਥੇਦਾਰ ਦਾ ਪੈਰ ਧਰਾਵਾ, ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਦੀ ਅਗਵਾਈ ਵਿੱਚ ਮੀਟਿੰਗ ‘ਚ ਮਹੱਤਵਪੂਰਨ ਮਤੇ ਪਾਸ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਅਗਵਾਈ ਵਿੱਚ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਇਕੱਤਰਤਾ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ…

Read More

Karnail Singh Peer Mohammad Quits Akali Dal Over Discontent with December 2 Hukamnama and ‘Sodha Saadh’ Issue

ਕਰਨੈਲ ਸਿੰਘ ਪੀਰ ਮੁਹੰਮਦ ਨੇ ਛੱਡਿਆ ਅਕਾਲੀ ਦਲ, 2 ਦਸੰਬਰ ਦੇ ਹੁਕਮਨਾਮੇ ਅਤੇ ਸੌਦਾ ਸਾਧ ਮੁੱਦੇ ‘ਤੇ ਨਾਰਾਜ਼ਗੀ ਅੰਮ੍ਰਿਤਸਰ (7 ਅਪ੍ਰੈਲ, 2025): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਕਦਮ ਲੈਣ ਦਾ ਕਾਰਨ 2 ਦਸੰਬਰ 2024 ਦੇ ਸ੍ਰੀ ਅਕਾਲ ਤਖ਼ਤ…

Read More

“Renowned Sufi Singer Hans Raj Hans’ Wife Resham Kaur Passes Away at Tagore Hospital, Jalandhar”

ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਦੇਹਾਂਤ, ਜਲੰਧਰ ਦੇ ਟੈਗੋਰ ਹਸਪਤਾਲ ‘ਚ ਲਏ ਆਖ਼ਰੀ ਸਾਹ ਜਲੰਧਰ : ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਅਤੇ ਭਾਜਪਾ ਆਗੂ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਅੱਜ ਦੇਹਾਂਤ ਹੋ ਗਿਆ। ਰੇਸ਼ਮ ਕੌਰ ਕਾਫ਼ੀ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਨੇ ਜਲੰਧਰ ਦੇ ਟੈਗੋਰ ਹਸਪਤਾਲ ਵਿੱਚ…

Read More

“Punjab Government Withdraws Bikram Singh Majithia’s Security – Sources; Sukhbir Singh Badal Slams Mann Government”

ਚੰਡੀਗੜ੍ਹ (30 ਮਾਰਚ, 2025): ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲੈ ਲਈ ਹੈ। ਸੂਤਰਾਂ ਮੁਤਾਬਕ, ਬਿਕਰਮ ਸਿੰਘ ਮਜੀਠੀਆ ਕੋਲ Z+ ਸੁਰੱਖਿਆ ਸੀ, ਜੋ ਹੁਣ ਵਾਪਸ ਲੈਣ ਦਾ ਫ਼ੈਸਲਾ ਮਾਨ ਸਰਕਾਰ ਨੇ ਕੀਤਾ ਹੈ। ਇਸ ਫ਼ੈਸਲੇ ਨੇ ਸਿੱਖ ਸਿਆਸਤ ਅਤੇ ਰਾਜਨੀਤਕ ਹਲਕਿਆਂ ਵਿੱਚ ਇੱਕ ਨਵਾਂ ਵਿਵਾਦ ਖੜ੍ਹਾ…

Read More

“Prophet Bajinder Convicted in Rape Case, Sentence to be Announced on April 1”

ਪ੍ਰੋਫੈਟ ਬਜਿੰਦਰ ਰੇਪ ਕੇਸ ‘ਚ ਦੋਸ਼ੀ ਕਰਾਰ, 1 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ ਚੰਡੀਗੜ੍ਹ (28 ਮਾਰਚ, 2025): ਚੰਡੀਗੜ੍ਹ ਦੀ ਇੱਕ ਅਦਾਲਤ ਨੇ ਚਰਚ ਆਫ਼ ਗਲੋਰੀ ਐਂਡ ਵਿਜ਼ਡਮ ਦੇ ਮੁਖੀ ਪ੍ਰੋਫੈਟ ਬਜਿੰਦਰ ਸਿੰਘ ਨੂੰ ਰੇਪ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਸਾਰੇ ਸਬੂਤਾਂ ਅਤੇ ਗਵਾਹੀਆਂ ਦੀ ਸਮੀਖਿਆ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਬਜਿੰਦਰ ਸਿੰਘ…

Read More