Free Cancer PET Scans in Punjab from October 2, Available at Government & Private Hospitals, Saving ₹10,000–18,000

ਪੰਜਾਬ ’ਚ ਕੈਂਸਰ PET ਸਕੈਨ ਹੋਵੇਗਾ ਮੁਫ਼ਤ, 2 ਅਕਤੂਬਰ ਤੋਂ ਸਰਕਾਰੀ-ਨਿੱਜੀ ਹਸਪਤਾਲਾਂ ’ਚ ਸਹੂਲਤ, ਕੀਮਤ 10-18 ਹਜ਼ਾਰ ਤੋਂ ਛੋਟ ਚੰਡੀਗੜ੍ਹ, 31 ਜੁਲਾਈ, 2025 : ਪੰਜਾਬ ਸਰਕਾਰ ਨੇ 2 ਅਕਤੂਬਰ 2025 ਤੋਂ ਕੈਂਸਰ ਮਰੀਜ਼ਾਂ ਲਈ PET ਸਕੈਨ ਮੁਫ਼ਤ ਕਰਨ ਦਾ ਐਲਾਨ ਕੀਤਾ। ਸਰਕਾਰੀ ਹਸਪਤਾਲਾਂ ’ਚ 10 ਹਜ਼ਾਰ ਅਤੇ ਨਿੱਜੀ ’ਚ 18 ਹਜ਼ਾਰ ਰੁਪਏ ਤੱਕ ਲੱਗਣ ਵਾਲੀ…

Read More