Today in History — October 15, 1981:Sant Giani Jarnail Singh Ji Khalsa Bhindranwale honorably released from Ferozepur Jail.

ਅੱਜ ਦਾ ਇਤਿਹਾਸ — 15 ਅਕਤੂਬਰ 1981ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਫਿਰੋਜ਼ਪੁਰ ਜੇਲ ਤੋਂ ਬਾ-ਇੱਜ਼ਤ ਰਿਹਾਈ ਫਿਰੋਜ਼ਪੁਰ / ਅੰਮ੍ਰਿਤਸਰ, 15 ਅਕਤੂਬਰ —ਅੱਜ ਦੇ ਦਿਨ ਸਿੱਖ ਇਤਿਹਾਸ ਵਿੱਚ ਇਕ ਅਮਿੱਟ ਪੰਨਾ ਦਰਜ ਹੋਇਆ ਸੀ। 15 ਅਕਤੂਬਰ 1981 ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਫਿਰੋਜ਼ਪੁਰ ਜੇਲ ਚੋਂ ਬਾ-ਇੱਜ਼ਤ ਰਿਹਾਅ ਕੀਤਾ ਗਿਆ।…

Read More