
Akali Dal Waris Punjab Demands Suspension of SP Harpal Singh Over Misbehavior with Families
ਅਕਾਲੀ ਦਲ ਵਾਰਿਸ ਪੰਜਾਬ ਦੀ ਮੰਗ: ਐਸ.ਪੀ. ਹਰਪਾਲ ਸਿੰਘ ਨੂੰ ਸਸਪੈਂਡ ਕੀਤਾ ਜਾਵੇ, ਪਰਿਵਾਰ ਨਾਲ ਦੁਰਵਿਵਹਾਰ ’ਤੇ ਰੋਸ ਅੰਮ੍ਰਿਤਸਰ, 2 ਅਗਸਤ 2025 (ਸ਼ਾਮ 6:12 PM IST): ਅਕਾਲੀ ਦਲ ਵਾਰਿਸ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਅਤੇ ਸਰਗਰਮ ਆਗੂਆਂ ਨੇ ਅੱਜ ਅੰਮ੍ਰਿਤਸਰ ਪ੍ਰੈਸ ਕਲੱਬ ’ਚ ਇਕ ਅਹਿਮ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਪੁਲਿਸ ਦੇ ਐਸ.ਪੀ. ਹਰਪਾਲ ਸਿੰਘ ’ਤੇ ਗੰਭੀਰ…