
State holiday in Punjab on July 31 for Shaheed Udham Singh’s martyrdom day, announces Cabinet Minister Aman Arora.
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ’ਤੇ 31 ਜੁਲਾਈ ਨੂੰ ਪੰਜਾਬ ’ਚ ਸਰਕਾਰੀ ਛੁੱਟੀ, ਕੈਬਨਿਟ ਮੰਤਰੀ ਅਮਨ ਅਰੋੜਾ ਦਾ ਐਲਾਨ ਚੰਡੀਗੜ੍ਹ, 29 ਜੁਲਾਈ, 2025 ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ’ਤੇ 31 ਜੁਲਾਈ 2025 ਨੂੰ ਪੰਜਾਬ ’ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ। ਇਹ ਦਿਨ ਸ਼ਹੀਦ ਦੀ ਯਾਦ ’ਚ ਮਨਾਇਆ ਜਾਵੇਗਾ…