
Terrorists Suleman, Afghan, and Zibran killed; identities confirmed through suppliers: Amit Shah
ਅਤਿਵਾਦੀ ਸੁਲੇਮਾਨ, ਅਫ਼ਗਾਨ ਤੇ ਜ਼ਿਬਰਾਨ ਢੇਰ ਹੋਏ; ਉਨ੍ਹਾਂ ਦੀ ਲਾਸ਼ਾਂ ਦੀ ਪਛਾਣ ਅਤਿਵਾਦੀਆਂ ਨੂੰ ਭੋਜਨ ਸਪਲਾਇਰਾਂ ਰਾਹੀਂ ਕੀਤੀ ਗਈ: ਅਮਿਤ ਸ਼ਾਹ ਨਵੀਂ ਦਿੱਲੀ, 29 ਜੁਲਾਈ, 2025 : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬੀਤੇ ਦਿਨ ਸੁਲੇਮਾਨ, ਅਫ਼ਗਾਨ ਅਤੇ ਜ਼ਿਬਰਾਨ ਨਾਮ ਦੇ ਤਿੰਨ ਅਤਿਵਾਦੀ ਮਾਰੇ ਗਏ। NIA ਨੇ ਅਤਿਵਾਦੀਆਂ ਨੂੰ ਭੋਜਨ ਸਪਲਾਈ ਕਰਨ ਵਾਲਿਆਂ ਨੂੰ…