“US Senator Cory Booker Sets Record for Longest Senate Speech, Speaks for 25 Hours”

ਅਮਰੀਕੀ ਸੈਨੇਟਰ ਕੋਰੀ ਬੂਕਰ ਨੇ ਬਣਾਇਆ ਸਭ ਤੋਂ ਲੰਮੇ ਸੈਨੇਟ ਭਾਸ਼ਣ ਦਾ ਰੀਕਾਰਡ, 25 ਘੰਟੇ ਤੱਕ ਬੋਲੇ ਵਾਸ਼ਿੰਗਟਨ : ਨਿਊਜਰਸੀ ਦੇ ਡੈਮੋਕ੍ਰੇਟਿਕ ਸੈਨੇਟਰ ਕੋਰੀ ਬੂਕਰ ਨੇ ਅਮਰੀਕੀ ਸੈਨੇਟ ਵਿੱਚ ਸਭ ਤੋਂ ਲੰਮੇ ਭਾਸ਼ਣ ਦਾ ਰੀਕਾਰਡ ਬਣਾ ਦਿੱਤਾ ਹੈ। ਉਨ੍ਹਾਂ ਨੇ ਲਗਾਤਾਰ 25 ਘੰਟੇ ਤੱਕ ਭਾਸ਼ਣ ਦੇ ਕੇ ਇਹ ਇਤਿਹਾਸਕ ਰੀਕਾਰਡ ਆਪਣੇ ਨਾਮ ਕੀਤਾ। ਇਸ ਭਾਸ਼ਣ…

Read More

“Renowned Sufi Singer Hans Raj Hans’ Wife Resham Kaur Passes Away at Tagore Hospital, Jalandhar”

ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਦੇਹਾਂਤ, ਜਲੰਧਰ ਦੇ ਟੈਗੋਰ ਹਸਪਤਾਲ ‘ਚ ਲਏ ਆਖ਼ਰੀ ਸਾਹ ਜਲੰਧਰ : ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਅਤੇ ਭਾਜਪਾ ਆਗੂ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਅੱਜ ਦੇਹਾਂਤ ਹੋ ਗਿਆ। ਰੇਸ਼ਮ ਕੌਰ ਕਾਫ਼ੀ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਨੇ ਜਲੰਧਰ ਦੇ ਟੈਗੋਰ ਹਸਪਤਾਲ ਵਿੱਚ…

Read More

“Punjab Government Withdraws Bikram Singh Majithia’s Security – Sources; Sukhbir Singh Badal Slams Mann Government”

ਚੰਡੀਗੜ੍ਹ (30 ਮਾਰਚ, 2025): ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲੈ ਲਈ ਹੈ। ਸੂਤਰਾਂ ਮੁਤਾਬਕ, ਬਿਕਰਮ ਸਿੰਘ ਮਜੀਠੀਆ ਕੋਲ Z+ ਸੁਰੱਖਿਆ ਸੀ, ਜੋ ਹੁਣ ਵਾਪਸ ਲੈਣ ਦਾ ਫ਼ੈਸਲਾ ਮਾਨ ਸਰਕਾਰ ਨੇ ਕੀਤਾ ਹੈ। ਇਸ ਫ਼ੈਸਲੇ ਨੇ ਸਿੱਖ ਸਿਆਸਤ ਅਤੇ ਰਾਜਨੀਤਕ ਹਲਕਿਆਂ ਵਿੱਚ ਇੱਕ ਨਵਾਂ ਵਿਵਾਦ ਖੜ੍ਹਾ…

Read More

“Prophet Bajinder Convicted in Rape Case, Sentence to be Announced on April 1”

ਪ੍ਰੋਫੈਟ ਬਜਿੰਦਰ ਰੇਪ ਕੇਸ ‘ਚ ਦੋਸ਼ੀ ਕਰਾਰ, 1 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ ਚੰਡੀਗੜ੍ਹ (28 ਮਾਰਚ, 2025): ਚੰਡੀਗੜ੍ਹ ਦੀ ਇੱਕ ਅਦਾਲਤ ਨੇ ਚਰਚ ਆਫ਼ ਗਲੋਰੀ ਐਂਡ ਵਿਜ਼ਡਮ ਦੇ ਮੁਖੀ ਪ੍ਰੋਫੈਟ ਬਜਿੰਦਰ ਸਿੰਘ ਨੂੰ ਰੇਪ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਸਾਰੇ ਸਬੂਤਾਂ ਅਤੇ ਗਵਾਹੀਆਂ ਦੀ ਸਮੀਖਿਆ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਬਜਿੰਦਰ ਸਿੰਘ…

Read More

“Intense Debate in SGPC Budget Session Over Resolutions on Jathedars’ Dismissal, Bibi Kiranjit Kaur Accuses Chief Secretary of Anti-Panthic Actions”

SGPC ਬਜਟ ਇਜਲਾਸ ‘ਚ ਜਥੇਦਾਰਾਂ ਦੀ ਬਰਖ਼ਾਸਤੀ ਦੇ ਮੱਤਿਆਂ ‘ਤੇ ਤਿੱਖੀ ਬਹਿਸ, ਬੀਬੀ ਕਿਰਨਜੋਤ ਕੌਰ ਨੇ ਚੀਫ਼ ਸਕੱਤਰ ‘ਤੇ ਲਾਏ ਪੰਥ ਵਿਰੋਧੀ ਦੋਸ਼ ਅੰਮ੍ਰਿਤਸਰ (28 ਮਾਰਚ, 2025): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਅੱਜ ਦੇ ਬਜਟ ਇਜਲਾਸ ਦੌਰਾਨ ਜਥੇਦਾਰਾਂ ਦੀ ਬਰਖ਼ਾਸਤੀ ਦੇ ਮੱਤਿਆਂ ਨੂੰ ਰੱਦ ਕਰਨ ਦੀ ਗੱਲ ਨੂੰ ਲੈ ਕੇ ਤਿੱਖੀ ਬਹਿਸ ਛਿੜ ਗਈ।…

Read More

“Khalistan Exile Government Expresses Deep Grief Over the Passing of Bhai Mahal Singh Babbar”

ਖਾਲਿਸਤਾਨ ਜਲਾਵਤਨ ਸਰਕਾਰ ਵੱਲੋਂ ਭਾਈ ਮਹਿਲ ਸਿੰਘ ਬੱਬਰ ਦੇ ਸਦੀਵੀ ਵਿਛੋੜੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਨਵੀਂ ਦਿੱਲੀ 26 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਵਿਖੇ ਰਹਿ ਰਹੇ ਸਾਬਕਾ ਹਵਾਈ ਸੈਨਾ ਅਧਿਕਾਰੀ ਅਤੇ ਭਾਈ ਮਹਿਲ ਸਿੰਘ ਬੱਬਰ ਉਰਫ਼ ਬਾਵਾ ਭੱਟੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਕਿਡਨੀਆਂ ਦੀ…

Read More

“Jagjit Singh Dallewal’s Hunger Strike Continues, Stops Drinking Water from March 19, Levels Serious Allegations Against Governments”

ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ, 19 ਮਾਰਚ ਤੋਂ ਛੱਡਿਆ ਪਾਣੀ, ਸਰਕਾਰਾਂ ‘ਤੇ ਲਾਇਆ ਗੰਭੀਰ ਦੋਸ਼ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ‘ਤੇ ਡੱਟੇ ਹੋਏ ਹਨ। ਉਨ੍ਹਾਂ ਨੇ 19 ਮਾਰਚ ਤੋਂ ਪਾਣੀ ਛੱਡ ਦਿੱਤਾ ਹੈ ਅਤੇ ਕੋਈ ਵੀ ਮੈਡੀਕਲ ਟ੍ਰੀਟਮੈਂਟ ਨਹੀਂ ਲੈ ਰਹੇ। ਮੁਲਾਕਾਤ ਕਰਕੇ ਆਏ ਚਾਰ ਕਿਸਾਨ…

Read More

“RSS Leader Rulda Singh Murder Case: Jagtar Singh Tara Acquitted by Patiala Court Due to Lack of Evidence”

RSS ਮੁਖੀ ਰੁਲਦਾ ਸਿੰਘ ਕਤਲ ਕੇਸ: ਜਗਤਾਰ ਸਿੰਘ ਤਾਰਾ ਨੂੰ ਪਟਿਆਲਾ ਅਦਾਲਤ ਨੇ ਕੀਤਾ ਬਰੀ, ਸਬੂਤਾਂ ਦੀ ਘਾਟ ਕਾਰਨ ਫ਼ੈਸਲਾ ਪਟਿਆਲਾ (24 ਮਾਰਚ, 2025): ਜਗਤਾਰ ਸਿੰਘ ਤਾਰਾ ਨੂੰ ਅਦਾਲਤ ਨੇ ਦੋ ਵੱਡੇ ਸਨਸਨੀਖੇਜ਼ ਕਤਲ ਕੇਸਾਂ ਵਿੱਚ ਬਰੀ ਕਰ ਦਿੱਤਾ ਹੈ। ਪਹਿਲਾ ਕੇਸ ਆਰਐਸਐਸ ਮੁਖੀ ਰੁਲਦਾ ਸਿੰਘ ਦੇ ਕਤਲ ਦਾ ਸੀ, ਜਦਕਿ ਦੂਜਾ ਕੇਸ ਗੁਰਦਾਸ ਸਿੰਘ…

Read More

Five-Member Recruitment Committee Begins Process with Prayers and Chants Honoring Sri Akal Takht and Sikh Panth

ਪੰਜ ਮੈਂਬਰੀ ਭਰਤੀ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਮਹਾਨ,ਸਿੱਖ ਪੰਥ ਦੀ ਸ਼ਾਨ ਹੈ ਦੇ ਜੈਕਾਰਿਆਂ ਹੇਠ ਅਰਦਾਸ ਉਪਰੰਤ ਭਰਤੀ ਦਾ ਆਗਾਜ਼ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ () ਦੋ ਦਸੰਬਰ ਨੂੰ ਫ਼ਸੀਲ ਤੋਂ ਬਣੀ ਸੱਤ ਮੈਂਬਰੀ ਭਰਤੀ ਕਮੇਟੀ ਦੇ ਪੰਜ ਕਾਰਜਸ਼ੀਲ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਰਦਾਰ ਇਕਬਾਲ ਸਿੰਘ ਝੂੰਦਾ, ਜਥੇਦਾਰ ਸੰਤਾ ਸਿੰਘ…

Read More

SGPC Executive Committee Rejects Advocate Dhami’s Resignation

ਅਕਾਦਮਿਕ ਵਿਦਵਾਨਾਂ ਦੀ ਕਮੇਟੀ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦੀ ਕਰੇਗੀ ਪੜਚੋਲ- ਸ. ਰਘੂਜੀਤ ਸਿੰਘ ਵਿਰਕ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਵਿਸਾਖੀ ਵਾਲੇ ਦਿਨ ਤੋਂ ਸ਼ੁਰੂ ਕੀਤੀ ਜਾਵੇਗੀ ਪ੍ਰਚ਼ੰਡ ਧਰਮ ਪ੍ਰਚਾਰ ਲਹਿਰ- ਸ. ਰਘੂਜੀਤ ਸਿੰਘ ਵਿਰਕ ਚੰਡੀਗੜ੍ਹ, 17 ਮਾਰਚ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਇੱਥੇ ਸੈਕਟਰ 5 ਸਥਿਤ ਉਪ-ਦਫ਼ਤਰ ਵਿਖੇ ਸੀਨੀਅਰ…

Read More