
“Baba Surat Singh Khalsa Ji, Who Fasted for 9 Years for Bandi Singhs’ Release, Passes Away”
ਬੰਦੀ ਸਿੰਘਾਂ ਦੀ ਰਿਹਾਈ ਲਈ 9 ਸਾਲ ਭੁੱਖ ਹੜਤਾਲ ’ਤੇ ਰਹੇ ਬਾਬਾ ਸੂਰਤ ਸਿੰਘ ਖਾਲਸਾ ਜੀ ਅਖ਼ੀਰ ਇਸ ਜਹਾਨ ਤੋਂ ਰੁਖ਼ਸਤ ਲੁਧਿਆਣਾ: ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ 9 ਸਾਲ ਤੱਕ ਭੁੱਖ ਹੜਤਾਲ ’ਤੇ ਬੈਠੇ ਰਹੇ ਬਾਬਾ ਸੂਰਤ ਸਿੰਘ ਖਾਲਸਾ ਜੀ ਹੁਣ ਅਖ਼ੀਰਕਾਰ ਇਸ ਫਾਨੀ ਦੁਨੀਆ ਨੂੰ ਛੱਡ ਗਏ। ਬਾਬਾ ਜੀ ਨੇ ਸਿੱਖ ਕੈਦੀਆਂ ਦੀ…