
Conspiracy to Attack Goluvala Gurdwara on October 4: Bibi Harmeet Kaur Khalsa Submits Written Complaint to Akal Takht, PM, CM, and Media
ਗੋਲੂਵਾਲਾ ਗੁਰਦੁਆਰੇ ‘ਤੇ 4 ਅਕਤੂਬਰ ਨੂੰ ਹਮਲੇ ਦੀ ਸਾਜ਼ਿਸ਼: ਬੀਬੀ ਹਰਮੀਤ ਕੌਰ ਖਾਲਸਾ ਨੇ ਅਕਾਲ ਤਖ਼ਤ, PM, CM ਅਤੇ ਮੀਡੀਆ ਨੂੰ ਲਿਖਤੀ ਸ਼ਿਕਾਇਤ ਭੇਜੀ ਗੋਲੂਵਾਲਾ/ਚੰਡੀਗੜ੍ਹ, 1 ਅਕਤੂਬਰ (ਖ਼ਾਸ ਰਿਪੋਰਟ): ਗੁਰਦੁਆਰਾ ਮਹਿਤਾਬਗੜ੍ਹ ਸਾਹਿਬ, ਮੰਡੀ ਗੋਲੂਵਾਲਾ (ਰਾਜਸਥਾਨ) ਵਿੱਚ 4 ਅਕਤੂਬਰ ਨੂੰ ਭਾਜਪਾ ਵਰਕਰਾਂ ਵੱਲੋਂ ਹਮਲੇ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਇਸ ਸੰਬੰਧੀ ਗੰਭੀਰ ਚਿੰਤਾ ਜ਼ਾਹਰ ਕਰਦਿਆਂ…