
Direct Qantas flights between Delhi and Melbourne to resume from October 27.
27 ਅਕਤੂਬਰ ਤੋਂ ਦਿੱਲੀ-ਮੈਲਬੌਰਨ ਲਈ ਮੁੜ ਸ਼ੁਰੂ ਹੋਣਗੀਆਂ ਕਾਂਟਾਸ ਦੀਆਂ ਸਿੱਧੀਆਂ ਉਡਾਣਾਂ ਨਵੀਂ ਦਿੱਲੀ, 6 ਅਕਤੂਬਰ 2025: ਆਸਟ੍ਰੇਲੀਆਈ ਏਅਰਲਾਈਨ ਕਾਂਟਾਸ ਨੇ ਦਿੱਲੀ-ਮੈਲਬੌਰਨ ਰੂਟ ‘ਤੇ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਉਡਾਣਾਂ 27 ਅਕਤੂਬਰ 2025 ਤੋਂ ਹਫ਼ਤੇ ਵਿੱਚ ਤਿੰਨ ਵਾਰ ਚੱਲਣਗੀਆਂ ਅਤੇ 28 ਮਾਰਚ 2026 ਤੱਕ ਜਾਰੀ ਰਹਿਣਗੀਆਂ। ਏਅਰਬੱਸ A330-200 ਨਾਲ ਚੱਲਣ…