Punjab Police issues cyber alert: Pakistani hackers sending dangerous malware named ‘Dance of the Hilary’

ਪੰਜਾਬ ਪੁਲਿਸ ਨੇ ਜਾਰੀ ਕੀਤਾ ਸਾਈਬਰ ਅਲਰਟ: ਪਾਕਿਸਤਾਨੀ ਹੈਕਰਾਂ ਵੱਲੋਂ “ਡਾਂਸ ਆਫ਼ ਦ ਹਿਲੇਰੀ” ਨਾਮਕ ਖ਼ਤਰਨਾਕ ਮਾਲਵੇਅਰ ਭੇਜਣ ਦੀ ਚਿਤਾਵਨੀ ਪੰਜਾਬ ਪੁਲਿਸ ਨੇ ਅੱਜ ਇੱਕ ਸਾਈਬਰ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਪਾਕਿਸਤਾਨੀ ਹੈਕਰਾਂ ਵੱਲੋਂ “ਡਾਂਸ ਆਫ਼ ਦ ਹਿਲੇਰੀ” ਨਾਮਕ ਖ਼ਤਰਨਾਕ ਮਾਲਵੇਅਰ ਭਾਰਤ ਵਿੱਚ ਫੈਲਾਇਆ ਜਾ ਰਿਹਾ ਹੈ। ਇਹ ਮਾਲਵੇਅਰ WhatsApp, Facebook,…

Read More