Hindu Mother-Daughter Abducted in Pakistan: Rani & 1.5-Year-Old Daughter Kidnapped from Home in Karachi – Family Suspects Forced Conversion
ਪਾਕਿਸਤਾਨ ਵਿੱਚ ਹਿੰਦੂ ਮਾਂ-ਧੀ ਦਾ ਅਗਵਾ: ਕਰਾਚੀ ਵਿੱਚ ਰਾਣੀ ਤੇ ਡੇਢ ਸਾਲ ਦੀ ਧੀ ਨੂੰ ਘਰ ਸਾਹਮਣੇੋਂ ਚੁੱਕ ਲਿਆ – ਪਰਿਵਾਰ ਨੂੰ ਜਬਰੀ ਧਰਮ ਪਰਿਵਰਤਨ ਦਾ ਸ਼ੱਕ 18 ਦਸੰਬਰ 2025, ਕਰਾਚੀ – ਪਾਕਿਸਤਾਨ ਦੇ ਕਰਾਚੀ ਵਿੱਚ ਹਿੰਦੂ ਭਾਈਚਾਰੇ ਨਾਲ ਜੁੜੀ ਇੱਕ ਹੋਰ ਦੁਖਦਾਈ ਘਟਨਾ ਵਾਪਰੀ ਹੈ। ਮਾਂ ਰਾਣੀ ਤੇ ਉਸ ਦੀ ਡੇਢ ਸਾਲ ਦੀ ਛੋਟੀ…

