
Gangsters Threaten from Jails, BJP Leader Linked to Extortion? Randhawa Questions Protection.ਗੈਂਗਸਟਰਾਂ ਵੱਲੋਂ ਗੁਜਰਾਤ-ਰਾਜਸਥਾਨ ਦੀਆਂ ਜੇਲ੍ਹਾਂ ‘ਚੋਂ ਧਮਕੀਆਂ, BJP ਲੀਡਰ ਨੂੰ ਫਿਰੌਤੀ ਦੇ ਪੈਸੇ? ਰੰਧਾਵਾ ਦਾ ਸਵਾਲ- ਕੌਣ ਕਰ ਰਿਹਾ ਬਚਾਵ
NCP ਦੇ ਨੇਤਾ ਅਤੇ ਮਹਾਰਾਸ਼ਟਰ ਸਰਕਾਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ (Baba Siddique) ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਹੈ। ਇਸ ਜ਼ਿੰਮੇਵਾਰੀ ਤੋਂ ਬਾਅਦ ਦੇਸ਼ ਦੀ ਸਿਆਸਤ ਵਿੱਚ ਹਲਚਲ ਮਚ ਗਈ ਹੈ। ਵਿਰੋਧੀ ਧਿਰਾਂ ਭਾਰਤੀ ਜਨਤਾ ਪਾਰਟੀ ਨੂੰ ਇਸ ਮਾਮਲੇ ਵਿੱਚ ਕੋਸ ਰਹੀਆਂ ਹਨ। ਇਸ…