
“Massive Protest at Mamdot T-Point in Ferozepur to Support Bhai Jagjit Singh Dallewal’s Hunger Strike and Punjab Bandh Call”
ਮਰਨ ਵਰਤ ‘ਤੇ ਬੈਠੇ ਭਾਈ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਪੰਜਾਬ ਬੰਦ ਦਾ ਸੱਦਾ ਸਫਲ ਬਣਾਉਣ ਲਈ ਫਿਰੋਜ਼ਪੁਰ ‘ਚ ਵਿਸ਼ਾਲ ਧਰਨਾ ਭਾਈ ਜਗਜੀਤ ਸਿੰਘ ਡੱਲੇਵਾਲ, ਜੋ ਪਿਛਲੇ 35 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਹਨ, ਦੀ ਹੱਕੀ ਮੰਗਾਂ ਦੇ ਸਮਰਥਨ ਵਿੱਚ ਅੱਜ ਫਿਰੋਜ਼ਪੁਰ ਦੇ ਮਮਦੋਟ ਟੀ ਪੁਆਇੰਟ ‘ਤੇ ਵਿਸ਼ਾਲ ਧਰਨਾ ਲਗਾਇਆ ਗਿਆ। ਇਸ ਧਰਨੇ…