“I Salute the People of Haryana,” Says CM Nayab Singh Saini on Election Results.ਹਰਿਆਣਾ ਦੀ ਜਨਤਾ ਨੂੰ ਪ੍ਰਣਾਮ ਕਰਦਾ ਹਾਂ, ਚੋਣ ਨਤੀਜਿਆਂ ‘ਤੇ ਬੋਲੇ ਸੀਐਮ ਨਯਾਬ ਸਿੰਘ ਸੈਣੀ.

ਹਰਿਆਣਾ ਵਿਧਾਨਸਭਾ ਚੋਣਾਂ 2024 ਦੇ ਰੁਝਾਨਾਂ ਵਿੱਚ ਭਾਜਪਾ ਅਗੇ ਹੈ। ਭਾਜਪਾ 47 ਤੇ ਕਾਂਗਰਸ 37 ਸੀਟਾਂ ‘ਤੇ ਅਗਵਾਈ ਬਣਾਈ ਹੋਈ ਹੈ। ਸੂਬੇ ਦੇ ਮੁੱਖ ਮੰਤਰੀ ਨਾਯਬ ਸਿੰਘ ਸੈਣੀ ਨੇ ਭਾਜਪਾ ਨੂੰ ਸਮਰਥਨ ਦੇਣ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ ਅਤੇ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਹੈ। In the trends for the…

Read More