
Hindu Sabha suspends Priest for taking part in protests.ਹਿੰਦੂ ਸਭਾ ਵੱਲੋਂ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ ਪੁਜਾਰੀ ਨੂੰ ਮੁਅੱਤਲ
ਬਰੈਂਪਟਨ, 6 ਨਵੰਬਰ, 2024: ਹਿੰਦੂ ਸਭਾ ਨੇ ਪ੍ਰਦਰਸ਼ਨਾਂ ਵਿੱਚ ਹਿਸਾ ਲੈਣ ਕਾਰਨ ਆਪਣੇ ਪੁਜਾਰੀ ਰਜਿੰਦਰ ਪ੍ਰਸਾਦ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧੀ ਹੁਕਮ ਹਿੰਦੂ ਸਭਾ ਦੇ ਪ੍ਰਧਾਨ ਮਧੁਸੂਦਨ ਲਾਮਾ ਵੱਲੋਂ ਜਾਰੀ ਕੀਤੇ ਗਏ ਹਨ। “ਹਿੰਦੂ ਸਭਾ ਦੇ ਪੁਜਾਰੀ ਰਜਿੰਦਰ ਪ੍ਰਸਾਦ ਦਾ 3 ਨਵੰਬਰ ਨੂੰ ਹਿੰਦੂ ਸਭਾ ਪ੍ਰਮਿਸਜ਼ ਵਿੱਚ ਗੈਰ-ਇਜਾਜ਼ਤ ਪ੍ਰਦਰਸ਼ਨਕਾਰੀਆਂ ਨਾਲ ਵਿਵਾਦਾਸਪਦ ਸ਼ਮੂਲੀਅਤ ਕਾਰਨ,…