
Cases filed against 11 fake immigration companies: ₹1.15 crore fraud exposed.
ਫ਼ਰਜ਼ੀ ਇਮੀਗ੍ਰੇਸ਼ਨ ਗੈਂਗਾਂ ਦਾ ਖ਼ੁਲਾਸਾ: 11 ਕੰਪਨੀਆਂ ਵਿਰੁੱਧ ਕੇਸ, 1.15 ਕਰੋੜ ਧੋਖਾਧੜੀ, ਨੇਕਸਸ ਅਕੈਡਮੀ ਤੇ ਬੇਸਟ ਟਰੈਵਲ ਵਰਗੀਆਂ ਸ਼ਾਮਲ ਜ਼ੀਰਕਪੁਰ, 6 ਅਕਤੂਬਰ 2025: ਪੰਜਾਬ ਪੁਲਿਸ ਨੇ ਫ਼ਰਜ਼ੀ ਇਮੀਗ੍ਰੇਸ਼ਨ ਗੈਂਗਾਂ ਵਿਰੁੱਧ ਵੱਡਾ ਐਕਸ਼ਨ ਲਿਆ ਹੈ ਅਤੇ 11 ਕੰਪਨੀਆਂ ਵਿਰੁੱਧ ਕੇਸ ਦਰਜ ਕੀਤੇ ਹਨ। ਇਹ ਕੰਪਨੀਆਂ ਬਿਨਾਂ ਲਾਇਸੈਂਸ ਤੋਂ ਚੱਲ ਰਹੀਆਂ ਸਨ ਅਤੇ ਵਿਦੇਸ਼ ਜਾਣ ਦੇ ਨਾਂ…