
Mocking, CJI had said — “Go and pray before the idol,” says advocate Rakesh Kishore.
ਮਜ਼ਾਕ ਉਡਾਉਂਦੇ ਹੋਏ CJI ਨੇ ਕਿਹਾ ਸੀ ਕਿ ਜਾਓ ਅਤੇ ਮੂਰਤੀ ਅੱਗੇ ਪ੍ਰਾਥਨਾ ਕਰੋ- ਰਾਕੇਸ਼ ਕਿਸ਼ੋਰ,ਵਕੀਲ ਨਵੀਂ ਦਿੱਲੀ, 7 ਅਕਤੂਬਰ 2025: ਵਕੀਲ ਰਾਕੇਸ਼ ਕਿਸ਼ੋਰ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ (CJI) ਦੀ ਇੱਕ ਪਟੀਸ਼ਨ ‘ਤੇ ਮਜ਼ਾਕੀ ਟਿੱਪਣੀ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਉਹ ਇਸ ਤੋਂ ਡਰੇ ਨਹੀਂ ਅਤੇ ਉਸ ਦਾ ਕੋਈ ਅਫ਼ਸੋਸ ਨਹੀਂ। CJI…