
SYL Issue: Punjab-Haryana CMs Meet in Delhi, Mann Offers Yamuna Water, Talks to Resume Before August 13
SYL ਮੁੱਦੇ ’ਤੇ ਪੰਜਾਬ-ਹਰਿਆਣਾ CM ਦੀ ਦਿੱਲੀ ’ਚ ਮੀਟਿੰਗ, ਮਾਨ ਨੇ ਯਮੁਨਾ ਪਾਣੀ ਦੀ ਪੇਸ਼ਕਸ਼, 13 ਅਗਸਤ ਤੋਂ ਪਹਿਲਾਂ ਫਿਰ ਗੱਲਬਾਤ ਦਿੱਲੀ, 5 ਅਗਸਤ 2025 ਸਤਲੁਜ-ਯਮੁਨਾ ਲਿੰਕ (SYL) ਕੈਨਾਲ ਮੁੱਦੇ ’ਤੇ ਅੱਜ ਦਿੱਲੀ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੀਟਿੰਗ ਹੋਈ, ਜਿਸ ’ਚ ਕੇਂਦਰੀ ਜਲ…