
Plane Crash in Russia: 50 Passengers Dead as Aircraft Crashes During Landing in Tynda, Amur Region
ਰੂਸ ’ਚ ਲਾਪਤਾ ਜਹਾਜ਼ ਹਾਦਸਾਗ੍ਰਸਤ, 50 ਯਾਤਰੀਆਂ ਦੀ ਮੌਤ, ਅਮੂਰ ਦੇ ਟਿੰਡਾ ’ਚ ਲੈਂਡਿੰਗ ਦੌਰਾਨ ਹੋਇਆ ਹਾਦਸਾਗ੍ਰਸਤ ਮਾਸਕੋ, 24 ਜੁਲਾਈ, 2025 ਰੂਸ ’ਚ ਲਾਪਤਾ An-24 ਜਹਾਜ਼ ਅਮੂਰ ਖੇਤਰ ਦੇ ਟਿੰਡਾ ’ਚ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ, ਜਿਸ ’ਚ 50 ਯਾਤਰੀ ਸਨ। ਸਾਰੇ ਦੀ ਮੌਤ ਹੋਣ ਦੀ ਪੁਸ਼ਟੀ ਹੋਈ। ਲੈਂਡਿੰਗ ਵੇਲੇ ਪਾਈਲਟ ਗਲਤੀ ਦਾ ਸ਼ੱਕ ਹੈ,…