
1984 Sikh Genocide Case: Sajjan Kumar denies charges in court, claims he was not present at the scene.
1984 ਸਿੱਖ ਨਸਲਕੁਸ਼ੀ ਮਾਮਲਾ: ਸੱਜਣ ਕੁਮਾਰ ਨੇ ਅਦਾਲਤ ’ਚ ਗ਼ੁਨਾਹ ਤੋਂ ਕੀਤਾ ਇਨਕਾਰ, ਕਿਹਾ- ‘ਮੌਕੇ ’ਤੇ ਨਹੀਂ ਸੀ’ ਨਵੀਂ ਦਿੱਲੀ, 7 ਜੁਲਾਈ, 2025 1984 ਦੀ ਸਿੱਖ ਨਸਲਕੁਸ਼ੀ ਮਾਮਲੇ ’ਚ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ’ਚ ਸੁਣਵਾਈ ਦੌਰਾਨ ਸਾਬਕਾ ਕਾਂਗਰਸ ਐਮਪੀ ਸੱਜਣ ਕੁਮਾਰ ਨੇ ਆਪਣੇ ਗ਼ੁਨਾਹਾਂ ਤੋਂ ਇਨਕਾਰ ਕਰ ਦਿੱਤਾ। ਸੱਜਣ ਕੁਮਾਰ ਨੇ ਅਦਾਲਤ ’ਚ ਦਾਅਵਾ…