
“The one who sat on the throne before you Was just as certain of his divinity as you are.”
ਤੁਮ ਸੇ ਪਹਿਲੇ ਜੋ ਸ਼ਖ਼ਸ ਜਹਾਂ ਤਖਤ ਨਸ਼ੀਂ ਥਾਉਸੇ ਭੀ ਆਪਣੇ ਖੁਦਾ ਹੋਨੇ ਕਾ ਇਤਨਾ ਹੀ ਯਕੀਂ ਥਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਇੱਕ ਵੱਡਾ ਬਿਆਨ ਦਿੱਤਾ ਹੈ, ਜਿਸ ਨੇ ਪੰਜਾਬ ਦੇ ਸਿੱਖ ਭਾਈਚਾਰੇ ਵਿੱਚ ਤਿੱਖੀ ਪ੍ਰਤੀਕਿਰਿਆ ਪੈਦਾ ਕਰ ਦਿੱਤੀ ਹੈ। ਉਨ੍ਹਾਂ ਕਿਹਾ, “ਪੰਜਾਬ ਦੇ ਕਈ ਲੋਕ ਭਿੰਡਰਾਂਵਾਲੇ ਬਣਨਾ ਚਾਹੁੰਦੇ ਹਨ।…