
ਨਗਰ ਕੀਰਤਨ ਮੌਕੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੀ ਗੱਤਕਾ ਪਾਰਟੀ ਨੇ ਦਿਖਾਏ ਜੌਹਰ।
ਤਲਵੰਡੀ ਸਾਬੋ, 17 ਫਰਵਰੀ (ਗੁਰਜੰਟ ਸਿੰਘ ਨਥੇਹਾ)- ਜਿੱਥੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਵਿਦਿਆਰਥੀ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਰ ਰਹੇ ਹਨ ਉਥੇ ਹੀ ਧਾਰਮਿਕ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰਦੇ ਹੋਏ ਧਾਰਮਿਕ ਖੇਡਾਂ, ਗੁਰਬਾਣੀ ਨਾਲ ਜੁੜ ਰਹੇ ਹਨ। ਏਸੇ ਦੇ ਚਲਦਿਆਂ ਉਕਤ ਸਕੂਲ ਦੀ ਗੱਤਕਾ ਪਾਰਟੀ ਵੱਲੋਂ ਪਿੰਡ ਲਹਿਰੀ…