
12 ਫਰਵਰੀ ਨੂੰ ਸਮੂਹ ਖ਼ਾਲਸਾ ਪੰਥ ਤੇ ਪੰਜਾਬੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ ਦੇ ਸਮਾਗਮ ਉਤੇ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚਣ : ਮਾਨ
ਫ਼ਤਹਿਗੜ੍ਹ ਸਾਹਿਬ, 06 ਫਰਵਰੀ ( ਰਣਜੀਤ ਸਿੰਘ ਪੇਧਨੀ ) “ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਗੱਲ ਉਤੇ ਬਾਜ ਨਜਰ ਦੀ ਤਰ੍ਹਾਂ ਗੌਰ ਰੱਖਦੇ ਹੋਏ ਅਮਲ ਕਰਨਾ ਬਣਦਾ ਹੈ ਕਿ ਜਦੋਂ ਇਸ ਸਮੇਂ ਇੰਡੀਆਂ ਦੀਆਂ ਸਭ ਹਿੰਦੂਤਵ ਤਾਕਤਾਂ ਇਕੱਤਰ ਹੋ ਕੇ ਮੁਸਲਿਮ ਕੌਮ ਦੇ ਧਾਰਮਿਕ ਸਥਾਂਨ ਬਾਬਰੀ ਮਸਜਿਦ ਵਾਲੇ ਸਥਾਂਨ ਤੇ ਰਾਮ ਲੱਲਾ ਦੀ ਮੂਰਤੀ…