Month: September 2024
Shaheed Baba Avtar Singh Kural’s Family Supports Families of Five Martyrs.ਸ਼ਹੀਦ ਬਾਬਾ ਅਵਤਾਰ ਸਿੰਘ ਕੁਰਾਲਾ ਦੇ ਪਰਿਵਾਰ ਵੱਲੋਂ ਪੰਜ ਸ਼ਹੀਦਾਂ ਦੇ ਪਰਿਵਾਰਾਂ ਦੀ ਸਹਾਇਤਾ
ਅੰਮ੍ਰਿਤਸਰ, 30 ਸਤੰਬਰ : ਸਿੱਖ ਪ੍ਰਚਾਰਕ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਲਿਖੀਆਂ ਤਵਾਰੀਖ਼ ਸ਼ਹੀਦ ਏ ਖ਼ਾਲਿਸਤਾਨ ਨਾਮੀ ਕਿਤਾਬਾਂ ਪੜ੍ਹ ਕੇ ਸ਼ਹੀਦ ਬਾਬਾ ਅਵਤਾਰ ਸਿੰਘ ਕੁਰਾਲਾ ਦੇ ਪਰਿਵਾਰ ਵੱਲੋਂ ਪੰਜ ਸ਼ਹੀਦਾਂ ਦੇ ਲੋੜਵੰਦ ਪਰਿਵਾਰਾਂ ਨੂੰ ਸਤਿਕਾਰ ਸਹਿਤ ਦਸ-ਦਸ ਹਜ਼ਾਰ ਰੁਪਏ ਸਹਾਇਤਾ ਦਿੱਤੀ ਗਈ। ਸ਼ਹੀਦ ਬਾਬਾ ਅਵਤਾਰ ਸਿੰਘ ਕੁਰਾਲਾ ਦੇ ਸਪੁੱਤਰ ਭਾਈ ਹਰਭਜਨ…
AAP Undermining Democracy in Panchayat Elections: Bhai Sarabjit Singh Khalsa.ਪੰਚਾਇਤੀ ਚੋਣਾਂ ‘ਚ ਦਖਲਅੰਦਾਜ਼ੀ ਕਰਕੇ ਆਮ ਆਦਮੀ ਪਾਰਟੀ ਲੋਕਤੰਤਰ ਨੂੰ ਖਤਮ ਕਰ ਰਹੀ ਹੈ: ਭਾਈ ਸਰਬਜੀਤ ਸਿੰਘ ਖਾਲਸਾ
ਫਰੀਦਕੋਟ, 30 ਸਤੰਬਰ: ਲੋਕਤੰਤਰ ਦੇ ਸੱਚੇ ਪਹਿਰੇਦਾਰ ਹੋਣ ਦਾ ਨਾਅਰਾ ਲਗਾ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦਾ ਤਾਨਾਸ਼ਾਹੀ ਚਿਹਰਾ ਹਰ ਪੱਧਰ ‘ਤੇ ਸਪਸ਼ਟ ਹੋ ਰਿਹਾ ਹੈ। ਪੰਚਾਇਤੀ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਉੱਠ ਰਹੇ ਹਨ। ਇਹਨਾਂ ਸਵਾਲਾਂ ਨੂੰ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ…
Jathedar Daduwal Ji led Gurmat Vichar with Sikh sangats in New York Gurdwaras.ਜਥੇਦਾਰ ਦਾਦੂਵਾਲ ਜੀ ਨੇ ਨਿਊਯਾਰਕ ਦੇ ਗੁਰੂਘਰਾਂ ਵਿਖੇ ਸਿੱਖ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਪਾਈ ਸਾਂਝ
ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਦਿਨੀਂ ਅਮਰੀਕਾ ਵਿਖੇ ਪੁੱਜੇ ਹੋਏ ਹਨ ਜਿਨਾਂ ਨੇ ਐਤਵਾਰ ਨੂੰ ਗੁਰਦੁਆਰਾ ਸੱਚਖੰਡ ਗੁਰੂ ਨਾਨਕ ਦਰਬਾਰ ਅਤੇ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਊਯਾਰਕ ਵਿਖੇ ਸਿੱਖ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਜਥੇਦਾਰ ਦਾਦੂਵਾਲ ਜੀ…
A webinar on ‘Monetary Policy: Principles and Challenges’ was held at Akal University.
ਅਕਾਲ ਯੂਨੀਵਰਸਿਟੀ ਵਿਖੇ ਮੁਦਰਾ ਨੀਤੀ ਦੀ ਗਤੀਸ਼ੀਲਤਾ: ਸਿਧਾਂਤ, ਅਭਿਆਸ ਅਤੇ ਉਭਰਦੀਆਂ ਚੁਣੌਤੀਆਂ’ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ ਤਲਵੰਡੀ ਸਾਬੋ, 30 ਸਤੰਬਰ (ਗੁਰਜੰਟ ਸਿੰਘ ਨਥੇਹਾ)- ਅਕਾਲ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ‘ਮੌਦਰਿਕ ਨੀਤੀ ਦੀ ਗਤੀਸ਼ੀਲਤਾ: ਸਿਧਾਂਤ, ਅਭਿਆਸ ਅਤੇ ਉਭਰਦੀਆਂ ਚੁਣੌਤੀਆਂ’ ਵਿਸ਼ੇ ‘ਤੇ ਵੈਬੀਨਾਰ ਦਾ ਸਫਲ ਆਯੋਜਨ ਕੀਤਾ ਗਿਆ, ਜਿਸ ਵਿੱਚ ਫੈਕਲਟੀ, ਵਿਦਿਆਰਥੀਆਂ, ਵਿਸ਼ੇ ਦੇ ਵਿਦਵਾਨਾਂ…
Fraudsters used fake notes featuring Anupam Kher’s photo to scam ₹1.90 crore and fled after purchasing 2100 grams of gold.ਅਨੁਪਮ ਖੇਰ ਦੀ ਫੋਟੋ ਵਾਲੇ ਨਕਲੀ ਨੋਟਾਂ ਨਾਲ 1.90 ਕਰੋੜ ਦੀ ਠੱਗੀ, 2100 ਗ੍ਰਾਮ ਸੋਨਾ ਖਰੀਦ ਕੇ ਲੁਟੇਰੇ ਹੋਏ ਫ਼ਰਾਰ
ਅਨੁਪਮ ਖੇਰ ਦੀ ਫੋਟੋ ਵਾਲੇ ਨਕਲੀ ਨੋਟਾਂ ਨਾਲ 1 ਕਰੋੜ 90 ਲੱਖ ਦੀ ਠੱਗੀ, 2100 ਗ੍ਰਾਮ ਸੋਨਾ ਖ਼ਰੀਦ ਕੇ ਲੁਟੇਰੇ ਹੋਏ ਫ਼ਰਾਰ ਗੁਜਰਾਤ : ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੀ ਫੋਟੋ ਨਾਲ ਬਣਾਏ ਗਏ ਨਕਲੀ ਨੋਟਾਂ ਦੀ ਵਰਤੋਂ ਕਰਕੇ 1.90 ਕਰੋੜ ਰੁਪਏ ਦੀ ਠੱਗੀ ਦੀ ਚਰਚਿਤ ਘਟਨਾ ਸਾਹਮਣੇ ਆਈ ਹੈ। ਠੱਗਾਂ ਨੇ ਇਹ ਨਕਲੀ ਨੋਟ ਇੱਕ…

“Punjab Industrialist Cheated of ₹7 Crore in English-Speaking Scam, Left Stunned”ਪੰਜਾਬ ਦੇ ਮਸ਼ਹੂਰ ਬਿਜਨਸਮੈਨ ਨਾਲ 7 ਕਰੋੜ ਦੀ ਠੱਗੀ, ਅੰਗਰੇਜ਼ੀ ਬੋਲ ਕੇ ਕੀਤਾ ਵੱਡਾ ਫਰਾਂਡ
ਲੁਧਿਆਣਾ: ਸਾਈਬਰ ਠੱਗੀਆਂ ਦੀਆਂ ਘਟਨਾਵਾਂ ਹਰ ਰੋਜ਼ ਵਧ ਰਹੀਆਂ ਹਨ, ਪਰ ਇੱਕ ਨਵਾਂ ਮਾਮਲਾ ਸੂਬੇ ਵਿੱਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਵਰਧਮਾਨ ਗਰੁੱਪ ਦੇ ਚੇਅਰਮੈਨ ਐਸਪੀ ਓਸਵਾਲ ਨਾਲ 7 ਕਰੋੜ ਰੁਪਏ ਦੀ ਠੱਗੀ ਹੋਈ ਹੈ, ਜਿਸ ਵਿੱਚ ਨਕਲੀ ਅਧਿਕਾਰੀਆਂ ਨੇ ਫਰਜ਼ੀ ਵਾਰੰਟਾਂ ਅਤੇ ਜਾਇਦਾਦ ਸੀਲ ਕਰਨ ਦੀ ਧਮਕੀ ਦੇ ਕੇ ਧੋਖਾ ਕੀਤਾ। ਇਸ ਮਾਮਲੇ…
“Sikh’s from America honored Jathedar Daduwal Ji to promote Gurmat.ਅਮਰੀਕਾ ਦੇ ਪਤਵੰਤੇ ਸਿੱਖਾਂ ਵੱਲੋਂ ਜਥੇਦਾਰ ਦਾਦੂਵਾਲ ਜੀ ਨਾਲ ਗੁਰਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ ਵਿਚਾਰ ਵਟਾਂਦਰਾ ਅਤੇ ਕੀਤਾ ਸਨਮਾਨਿਤ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨਾਲ ਸਿੱਖੀ ਨੂੰ ਦੇਸ਼ ਵਿਦੇਸ਼ ਵਿੱਚ ਪ੍ਰਫੁੱਲਤ ਕਰਨ ਵਾਸਤੇ ਅਮਰੀਕਾ ਨਿਊ ਯਾਰਕ ਦੇ ਪਤਵੰਤੇ ਸਿੱਖਾਂ ਨੇ ਵਿਸੇਸ਼ ਮੁਲਾਕਾਤ ਕੀਤੀ ਅਤੇ ਸਨਮਾਨਿਤ ਕੀਤਾ ਦੇਸ ਵਿਦੇਸ਼ ਵਿੱਚ ਸਿੱਖਾਂ ਨੂੰ ਆਉਂਦੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਜਥੇਦਾਰ…
Bhai Amritpal Singh’s team seeks support from Satguru Hargobind Patshah Ji to form a new party.ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਨੇ ਨਵੀਂ ਪਾਰਟੀ ਖੜੀ ਕਰਨ ਲਈ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਲਿਆ ਓਟ ਆਸਰਾ।
ਅੰਮ੍ਰਿਤਸਰ (ਸ਼੍ਰੀ ਅਕਾਲ ਤਖ਼ਤ ਸਾਹਿਬ )29 ਸਤੰਬਰ — ਅਸਾਮ ਦੀ ਡਿਬਰੂਗੜ ਜੇਲ੍ਹ ’ਚ ਐਨਐਸਏ ਤਹਿਤ ਨਜ਼ਰਬੰਦ ਤੇ ਵਾਰਸ ਪੰਜਾਬ ਦੇ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਟੀਮ ਨੇ ਪੰਥ ਅਤੇ ਪੰਜਾਬ ਦੇ ਸਰੋਕਾਰਾਂ ਦੀ ਪੂਰਤੀ ਅਤੇ ਦਰਪੇਸ਼ ਚੁਨੌਤੀਆਂ ਨਾਲ ਨਜਿੱਠਣ ਲਈ ਪੰਥਕ ਰਾਜਸੀ ਪਾਰਟੀ ਖੜੀ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸਮੁੱਚੀ ਟੀਮ…