Gurmeet Ram Rahim seeks 20-day parole, opposed by Sikh groups.ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਮੰਗੀ 20 ਦਿਨਾਂ ਦੀ ਪੈਰੋਲ, ਸਿੱਖ ਜਥੇਬੰਦੀਆਂ ਵਲੋਂ ਵਿਰੋਧ 

 ਸਤ ਸਾਲਾਂ ਵਿਚ ਡੇਰਾ ਮੁੱਖੀ ਨੂੰ 13 ਵਾਰੀ ਪਰੋਲ/ਫਰਲੋ, ਸਿੱਖ ਬੰਦੀ ਸਿੰਘਾਂ ਨੂੰ ਕਿਉਂ ਨਹੀਂ.? ਪਰਮਜੀਤ ਸਿੰਘ ਵੀਰਜੀ  ਨਵੀਂ ਦਿੱਲੀ 29 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ, ਜੋ ਕਿ ਆਪਣੀਆਂ ਦੋ ਚੇਲਿਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ, ਨੇ ਇੱਕ ਵਾਰ ਫਿਰ ਪੈਰੋਲ…

Read More

The DC, SSP, and SDM informed farmers not burning paddy stubble and addressed their concerns.ਡੀਸੀ, ਐਸਐਸਪੀ ਅਤੇ ਐਸ ਡੀ ਐਮ ਵੱਲੋਂ ਪਿੰਡ ਤਾਰਾਗੜ੍ਹ ਵਿਖੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਕੀਤਾ ਜਾਗਰੂਕ ਅਤੇ ਸੁਣੀਆਂ ਮੁਸ਼ਕਲਾਂ 

ਜੰਡਿਆਲਾ ਗੁਰੂ 29 ਸਤੰਬਰ ( ਕੁਲਵੰਤ ਸਿੰਘ ਵਿਰਦੀ) ਅੱਜ ਡੀਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ, ਐਸ.ਐਸ.ਪੀ ਦਿਹਾਤੀ ਸ੍ਰ: ਚਰਨਜੀਤ ਸਿੰਘ ਅਤੇ ਐਸ.ਡੀ.ਐਮ 1 ਗੁਰਸਿਮਰਨ ਸਿੰਘ ਢਿੱਲੋਂ ਨੇ ਜੰਡਿਆਲਾ ਗੁਰੂ ਅਧੀਨ ਪੈਂਦੇ ਵੱਖ ਵੱਖ ਪਿੰਡ ਸਫੀਪੁਰ, ਬੰਡਾਲਾ ਅਤੇ ਤਾਰਾਗੜ੍ਹ ਤਲਾਵਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ ਅਤੇ ਕਿਹਾ ਕਿ ਇਸ ਸਾਲ ਅਸੀਂ…

Read More

Malwa Welfare Club held a blood donation and medical camp on Shaheed Bhagat Singh’s birth anniversary.

ਮਾਲਵਾ ਵੈਲਫੇਅਰ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਲਗਾਇਆ ਖੂਨਦਾਨ ਕੈਂਪ ਤੇ ਮੈਡੀਕਲ ਕੈਂਪ ਤਲਵੰਡੀ ਸਾਬੋ, 29 ਸਤੰਬਰ (ਗੁਰਜੰਟ ਸਿੰਘ ਨਥੇਹਾ)- ਇਲਾਕੇ ਦੀ ਨਾਮੀ ਸਮਾਜ ਸੇਵੀ ਸੰਸਥਾ ਮਾਲਵਾ ਵੈਲਫੇਅਰ ਕਲੱਬ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ…

Read More

International hockey player Bikramjit ‘Kaka’ receives the Shaheed Bhagat Singh Award.ਕੌਮਾਂਤਰੀ ਹਾਕੀ ਖਿਡਾਰੀ ਬਿਕਰਮਜੀਤ ‘ਕਾਕਾ’ ਨੂੰ ਮਿਿਲਆ ਸ਼ਹੀਦ ਭਗਤ ਸਿੰਘ ਐਵਾਰਡ

ਚੌਕ ਮਹਿਤਾ 29 ਸਤੰਬਰ (  ਬਾਬਾ ਸੁਖਵੰਤ ਸਿੰਘ ਚੰਨਣਕੇ     ) ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 117 ਜਨਮ ਦਿਹਾੜੇ ਮੌਕੇ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਵਲੋਂ ਕਰਵਾਏ ਜਾ ਰਹੇ ਵਿਸ਼ਵ ਵਿਆਪੀ ਸਮਾਰੋਹਾਂ ਦੇ ਚੱਲਦਿਆ ਪੰਜਾਬ ਦੀ ਨਾਮਵਰ ਖੇਡ ਸੰਸਥਾਂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਦੇ ਵਲੋਂ ਜੂਨੀਅਰ ਵਰਲਡ-ਕੱਪ (ਮੈਨਜ਼) 2001 ਦੇ ਗੋਲਡ ਮੈਡਲਿਸਟ ਤੇ ਸੀ.ਆਈ.ਟੀ. ਰੇਲਵੇ ਕੌਮਾਤਰੀ…

Read More

“High Enthusiasm Among Audiences in London for ‘Ardaas Sarbat De Bhale Di’ Screening”ਲੰਡਨ ‘ਚ ‘ਅਰਦਾਸ ਸਰਬੱਤ ਦੇ ਭਲੇ ਦੀ’ ਵੇਖਣ ਲਈ ਦਰਸ਼ਕਾਂ ਵਿੱਚ ਭਾਰੀ ਜੋਸ਼

ਅਰਦਾਸ ਸਮੇਂ ਦਰਸ਼ਕ ਸ਼ਰਧਾ ਨਾਲ ਨੰਗੇ ਪੈਰੀਂ, ਸਿਰ ਢੱਕ ਕੇ ਹੁੰਦੇ ਨੇ ਸ਼ਾਮਲ ਲੰਡਨ – ਸਰਬਜੀਤ ਸਿੰਘ ਬਨੂੜ – ਲੰਡਨ ਦੇ ਸਿਨਮੇ ਘਰਾਂ ਵਿੱਚ ‘ਅਰਦਾਸ ਸਰਬੱਤ ਦੇ ਭਲੇ ਦੀ’ ਪੰਜਾਬੀ ਫਿਲਮ ਤੀਜੇ ਹਫ਼ਤੇ ਵਿੱਚ ਵੀ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋ ਰਹੀ ਹੈ। ਲੰਡਨ ਦੇ ਸਿਨੇਵਰਲਡ ਫੈਲਥਮ ਵਿੱਚ ਲੱਗੀਆਂ ਵੱਖ ਵੱਖ ਪੰਜਾਬੀ ਫ਼ਿਲਮਾਂ…

Read More

“Overseas Sikh Leaders Outraged by Censor Cuts on ‘Punjab 95′”ਫਿਲਮ ਪੰਜਾਬ 95 ਤੇ ਸੈਂਸਰ ਬੋਰਡ ਵਲੋਂ ਕੱਟ ਲਾਉਣ ਤੇ ਭੜਕੇ ਵਿਦੇਸ਼ੀ ਸਿੱਖ ਆਗੂ

ਲੰਡਨ ( ਏਜੰਸੀਆਂ ) ਦਿਲਜੀਤ ਦੁਸਾਂਝ ਵੱਲੋਂ ਹਾਲ ਵਿੱਚ ਹੀ ਆਪਣੀ ਫਿਲਮ ਪੰਜਾਬ 95 ਜਿਹੜੀ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਤੇ ਅਧਾਰਤ ਇੱਕ ਸੱਚੀ ਕਹਾਣੀ ਹੈ ਉਸ ਉੱਤੇ 2022 ਵਿੱਚ ਸੈਂਸਰ ਬੋਰਡ ਵੱਲੋਂ ਪਹਿਲਾ 20 ਕੱਟ ਫਿਰ 85 ਤੇ ਹੁਣ 120 ਕੱਟ ਲਾਉਣ ਤੇ ਵਿਦੇਸ਼ੀ ਖਾਲਿਸਤਾਨੀ ਸਿੱਖ ਆਗੂਆਂ ਵੱਲੋਂ ਕਰੜਾ ਇਤਰਾਜ਼ ਪ੍ਰਗਟ ਕੀਤਾ ਗਿਆ ਹੈ…

Read More

Jathedar Daduwal Ji received a warm welcome from the sangat at New York Airport. ਜਥੇਦਾਰ ਦਾਦੂਵਾਲ ਜੀ ਦਾ ਅਮਰੀਕਾ ਪੁੱਜਣ ਤੇ ਨਿੱਘਾ ਸਵਾਗਤ

ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਦਿਨੀ ਕੁਝ ਦਿਨਾਂ ਵਾਸਤੇ ਅਮਰੀਕਾ ਦੀ ਧਰਤੀ ਤੇ ਪੁੱਜੇ ਜਿਨਾਂ ਦਾ ਨਿਊਯਾਰਕ ਏਅਰਪੋਰਟ ਤੇ ਸਿੱਖ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਜਿਕਰਯੋਗ ਹੈ ਕੇ ਜਥੇਦਾਰ ਦਾਦੂਵਾਲ ਜੀ ਨੇ ਖਾਲਸਾ ਪੰਥ ਦੀ ਧਾਰਮਿਕ ਯੂਨੀਵਰਸਿਟੀ ਦਮਦਮੀ ਟਕਸਾਲ ਤੋਂ ਵਿੱਦਿਆ…

Read More

The Supreme Court has notified about Jathedar Hawara’s transfer from Delhi jail to Punjab.ਜਥੇਦਾਰ ਹਵਾਰਾ ਨੂੰ ਦਿੱਲੀ ਦੀ ਜੇਲ੍ਹ ਤੋਂ ਪੰਜਾਬ ਤਬਦੀਲ ਕਰਨ ਬਾਰੇ ਸੁਪਰੀਮ ਕੋਰਟ ਵੱਲੋਂ ਪੰਜਾਬ, ਦਿੱਲ੍ਹੀ ਅਤੇ ਯੂਨੀਅਨ ਆਫ ਇੰਡੀਆ ਨੂੰ ਕੀਤਾ ਨੋਟਿਸ ਜਾਰੀ — ਕੌਮੀ ਇੰਨਸਾਫ ਮੌਰਚਾ

ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀਂ ਇੰਨਸਾਫ ਮੋਰਚੇ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਦਿੱਲੀ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਚ ਤਬਦੀਲੀ ਲਈ ਸੁਪਰੀਮ ਕੋਰਟ ਚ ਪਹੁੰਚ ਕੀਤੀ ਗਈ, ਜਿਸ ਦੌਰਾਨਅੱਜ ਸੁਪਰੀਮ ਕੋਰਟ ਦੇ ਦੋਹਰੇ ਬੈਂਚ ਜੱਜ ਬੀ. ਆਰ ਗਵਾਈ ਅਤੇ ਕੇ. ਵੀ ਵਿਸ਼ਵਨਾਥਨ ਦੀ ਕੋਰਟ ਚ ਸੁਣਵਾਈ ਹੋਈ ,ਜੱਜ ਸਾਹਿਬਾਨ ਵੱਲੋਂ ਜਥੇਦਾਰ ਜਗਤਾਰ…

Read More