Month: November 2024

Australian Foreign Minister Accuses India of Targeting Sikh Community in Canada.ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਵੱਲੋਂ ਕੈਨੇਡਾ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ‘ਚ ਭਾਰਤ ‘ਤੇ ਲਗਾਏ ਗਏ ਦੋਸ਼
ਮੈਲਬੋਰਨ, ਆਸਟ੍ਰੇਲੀਆ — ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਭਾਰਤ ਵੱਲੋਂ ਕਨੇਡਾ ਵਿੱਚ ਸਿੱਖ ਸਰਗਰਮੀਆਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ਾਂ ‘ਤੇ ਚਰਚਾ ਕੀਤੀ। ਵੋਂਗ ਨੇ ਕਿਹਾ ਕਿ ਉਨ੍ਹਾਂ ਨੇ ਕਨੇਡਾ ਦੇ ਦੋਸ਼ਾਂ ਸਬੰਧੀ ਭਾਰਤੀ ਵਿਦੇਸ਼ ਮੰਤਰੀ ਨਾਲ ਚਰਚਾ ਕੀਤੀ ਜਦੋਂ ਉਹ ਆਸਟ੍ਰੇਲੀਆ…

Amrita Warring Takes a Stand in Favor of Husband Raja Warring, Warns Minister Ravneet Bittu for Irresponsible Statements.ਅੰਮ੍ਰਿਤਾ ਵੜਿੰਗ ਨੇ ਪਤੀ ਰਾਜਾ ਵੜਿੰਗ ਦੇ ਹੱਕ ‘ਚ ਲਿਆ ਸਟੈਂਡ
ਲੁਧਿਆਣਾ: ਅੰਮ੍ਰਿਤਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਰਾਜਾ ਵੜਿੰਗ ਨੇ ਲੋਕਾਂ ਵਿੱਚ ਜੋ ਵੀ ਕਿਹਾ ਹੈ, ਅਸੀਂ ਅਕਸਰ ਅਜਿਹੀਆਂ ਗੱਲਾਂ ਕਹਿ ਦਿੰਦੇ ਹਾਂ। ਸਾਡੇ ਪਰਿਵਾਰ ਦਾ ਇਹ ਤਰੀਕਾ ਰਿਹਾ ਹੈ ਕਿ ਅਸੀਂ ਪੜ੍ਹ ਕੇ ਕਦੇ ਵੀ ਗੱਲਾਂ ਨਹੀਂ ਬੋਲਦੇ ਜੋ ਦਿਲ ਦੀਆਂ ਗੱਲਾਂ ਹੁੰਦੀਆਂ ਹਨ ਉਹੀ ਲੋਕਾਂ ਨਾਲ ਸਾਂਝੀਆਂ ਕਰਦੇ ਹਾਂ…

Governor says, “Strictness is not the solution to prevent stubble burning, but a need to change people’s mindset”.ਪਰਾਲੀ ਸਾੜਨ ਤੋਂ ਰੋਕਣ ਲਈ ਸਖਤੀ ਨਹੀਂ, ਬਲਕਿ ਲੋਕਾਂ ਨੂੰ ਬਦਲ ਦੇਣ ਦੀ ਲੋੜ- ਰਾਜਪਾਲ
ਅੰਮ੍ਰਿਤਸਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਜੋ ਕਿ ਆਪਣੇ ਚਾਰ ਦਿਨਾਂ ਦੇ ਸਰਹੱਦੀ ਦੌਰੇ ਉੱਤੇ ਹਨ। ਬੀਤੀ ਸ਼ਾਮ ਉਹ ਅਟਾਰੀ ਸਰਹੱਦ ਵਿਖੇ ਪਹੁੰਚੇ ਅਤੇ ਸਰਹੱਦ ਉੱਤੇ ਹੁੰਦੀ ਰੀ-ਟਰੀਟ ਸੈਰਾਮਨੀ ਦਾ ਆਨੰਦ ਮਾਣਿਆ। ਉਹਨਾਂ ਨੇ ਇਸ ਮੌਕੇ ਬੀਐਸਐਫ ਦੇ ਜਵਾਨਾਂ ਵੱਲੋਂ ਕੀਤੇ ਜਾ ਰਹੇ ਪਰੇਡ ਦਾ ਆਨੰਦ ਲਿਆ ਅਤੇ ਜਵਾਨਾਂ ਦੇ ਇਸ ਕਾਬਲ ਏ ਤਾਰੀਫ…

“Girl jumps from the 7th floor of Gurdwara Baba Atal Rai Ji”.ਗੁਰਦੁਆਰਾ ਬਾਬਾ ਅਟੱਲ ਰਾਏ ਜੀ ਦੀ 7ਵੀਂ ਮੰਜ਼ਿਲ ਤੋਂ ਲੜਕੀ ਨੇ ਮਾਰੀ ਛਾਲ
ਪੰਜਾਬ ਦੇ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਕੰਪਲੈਕਸ ‘ਚ ਸਥਿਤ ਬਾਬਾ ਅਟੱਲ ਰਾਏ ਜੀ ਗੁਰਦੁਆਰਾ ਸਾਹਿਬ ਦੀ 7ਵੀਂ ਮੰਜ਼ਿਲ ਤੋਂ ਔਰਤ ਨੇ ਛਾਲ ਮਾਰ ਦਿੱਤੀ ਹੈ। ਔਰਤ ਦੇ ਸਿਰ ‘ਤੇ ਸੱਟ ਲੱਗੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੁਲਿਸ ਵੱਲੋਂ ਉਕਤ ਔਰਤ ਬਾਰੇ ਜਾਣਕਾਰੀ ਇਕੱਠੀ ਕੀਤੀ…

New App “Nitnem – The Gurbani School” Revolutionizes Correct Pronunciation of Gurbani with Interactive Features.
ਨਵਾਂ ਐਪ “ਨਿਤਨੇਮ – The Gurbani School” ਗੁਰਬਾਣੀ ਦੇ ਸਹੀ ਉਚਾਰਨ ਵਿੱਚ ਇੰਟਰਐਕਟਿਵ ਵਿਸ਼ੇਸ਼ਤਾਵਾਂ ਨਾਲ ਨਵਾਂ ਇਨਕਲਾਬ Gurbanischool.com The Gurbani School ਨੇ ਇੱਕ ਨਵਾਂ ਐਪ, ਨਿਤਨੇਮ – The Gurbani School ਪੇਸ਼ ਕੀਤਾ ਹੈ, ਜੋ ਸਿੱਖਾਂ ਦੀ ਰੋਜ਼ਾਨਾ ਬਾਣੀਆਂ ਨੂੰ ਸਿੱਖਣ ਦੀ ਪ੍ਰਕਿਰਿਆ ਨੂੰ ਸੌਖਾ ਅਤੇ ਰਸਪੂਰਣ ਬਣਾਉਂਦਾ ਹੈ। ਇਸ ਐਪ ਦਾ ਮਕਸਦ ਮੁੱਖ ਨਿਤਨੇਮ ਬਾਣੀਆਂ—ਜਪੁਜੀ…

Polycab Company Mocks Sikh Image, Lawyer Nina Singh Sends Legal Notice.ਪੌਲੀਕੇਬ ਕੰਪਨੀ ਨੇ ਸਿੱਖ ਦੀ ਤਸਵੀਰ ਦਾ ਉਡਾਇਆ ਮਜਾਕ, ਵਕੀਲ ਨੀਨਾ ਸਿੰਘ ਨੇ ਭੇਜਿਆ ਨੌਟਿਸ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਪੰਖੇ ਬਣਾਉਣ ਵਾਲੀ ਕੰਪਨੀ ਪੌਲੀਕੇਬ ਨੇ ਗਾਜੀਆਬਾਦ ਅੰਦਰ ਪਬਲਿਕ ਪਲੇਸ ਤੇ ਪੰਖੇ ਦੀ ਵਿਕਰੀ ਲਈ ਵੱਡੇ ਵੱਡੇ ਹੋਰਡਿੰਗ ਲਗਾਏ ਹਨ ਜਿਨ੍ਹਾਂ ਅੰਦਰ ਇਕ ਸਿੱਖ ਦੀ ਇਤਰਾਜਯੋਗ ਫੋਟੋ ਦੀ ਵਰਤੋਂ ਕੀਤੀ ਹੈ । ਹੋਰਡਿੰਗ ਵਿਚ ਲਗਾਈ ਗਈ ਸਿੱਖ ਦੀ ਫੋਟੋ ਦਾ ਦਾਹੜਾ ਅੱਧਾ ਅੰਦਰ ਅਤੇ ਅੱਧਾ ਫੋਟੋ ਤੋਂ ਬਾਹਰ ਦਿਖਾਇਆ ਗਿਆ…

Hindu Sabha suspends Priest for taking part in protests.ਹਿੰਦੂ ਸਭਾ ਵੱਲੋਂ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ ਪੁਜਾਰੀ ਨੂੰ ਮੁਅੱਤਲ
ਬਰੈਂਪਟਨ, 6 ਨਵੰਬਰ, 2024: ਹਿੰਦੂ ਸਭਾ ਨੇ ਪ੍ਰਦਰਸ਼ਨਾਂ ਵਿੱਚ ਹਿਸਾ ਲੈਣ ਕਾਰਨ ਆਪਣੇ ਪੁਜਾਰੀ ਰਜਿੰਦਰ ਪ੍ਰਸਾਦ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧੀ ਹੁਕਮ ਹਿੰਦੂ ਸਭਾ ਦੇ ਪ੍ਰਧਾਨ ਮਧੁਸੂਦਨ ਲਾਮਾ ਵੱਲੋਂ ਜਾਰੀ ਕੀਤੇ ਗਏ ਹਨ। “ਹਿੰਦੂ ਸਭਾ ਦੇ ਪੁਜਾਰੀ ਰਜਿੰਦਰ ਪ੍ਰਸਾਦ ਦਾ 3 ਨਵੰਬਰ ਨੂੰ ਹਿੰਦੂ ਸਭਾ ਪ੍ਰਮਿਸਜ਼ ਵਿੱਚ ਗੈਰ-ਇਜਾਜ਼ਤ ਪ੍ਰਦਰਸ਼ਨਕਾਰੀਆਂ ਨਾਲ ਵਿਵਾਦਾਸਪਦ ਸ਼ਮੂਲੀਅਤ ਕਾਰਨ,…